ਡੀਜੀਪੀ ਪੰਜਾਬ ਦਾ ਦਾਅਵਾ, ‘ਸਰਹੱਦ ਪਾਰ ਤੋਂ ਲੰਚ ਬਾਕਸ ਵਿੱਚ ਆਈਈਡੀ ਬੰਬ ਲਗਾ ਕੇ ਡਰੋਨਜ਼ ਰਾਹੀਂ ਭੇਜੇ ਗਏ’
ਡੀਜੀਪੀ ਪੰਜਾਬ ਦਾ ਦਾਅਵਾ, ‘ਸਰਹੱਦ ਪਾਰ ਤੋਂ ਲੰਚ ਬਾਕਸ ਵਿੱਚ ਆਈਈਡੀ ਬੰਬ ਲਗਾ ਕੇ ਡਰੋਨਜ਼ ਰਾਹੀਂ ਭੇਜੇ ਗਏ’
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਡੱਲੇਕੇ ’ਚ ਟਿਫਿਨ ਬਾਕਸਾਂ ’ਚੋਂ ਆਈਈਡੀ ਵਿਸਫੋਟਕ ਸਮੱਗਰੀ ਅਤੇ ਹੈਂਡ ਗ੍ਰਿਨੇਡ ਮਿਲੇ ਹਨ।
ਡੀਜੀਪੀ ਪੰਜਾਬ ਨੇ ਕਿਹਾ ਕਿ ਇਨ੍ਹਾਂ ਦੀ ਜਾਂਚ ਐੱਨਐੱਸਜੀ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।
(ਵੀਡੀਓ- ANI ਐਡਿਟ- ਸ਼ਾਹਨਵਾਜ਼ ਖ਼ਾਨ)