ਅਫ਼ਗਾਨਿਸਤਾਨ: 50 ਸਾਲ ਪਹਿਲਾਂ ਇਹ ਦੇਸ ਕਿਸ ਤਰ੍ਹਾਂ ਦਾ ਸੀ ਦੇਖ ਕੇ ਹੈਰਾਨ ਹੋ ਜਾਓਗੇ
ਅਫ਼ਗਾਨਿਸਤਾਨ: 50 ਸਾਲ ਪਹਿਲਾਂ ਇਹ ਦੇਸ ਕਿਸ ਤਰ੍ਹਾਂ ਦਾ ਸੀ ਦੇਖ ਕੇ ਹੈਰਾਨ ਹੋ ਜਾਓਗੇ
ਇਸ ਵੀਡੀਓ ਵਿੱਚ ਅਜਿਹੀਆਂ ਤਸਵੀਰਾਂ ਦਾ ਜ਼ਿਕਰ ਜਿਨ੍ਹਾਂ ਨੂੰ ਦੇਖ ਤੁਹਾਨੂੰ ਹੈਰਾਨੀ ਹੋਵੇਗੀ।
50 ਸਾਲ ਪਹਿਲਾਂ ਦੀਆਂ ਤਸਵੀਰਾਂ ਅੱਜ ਦੇ ਅਫ਼ਗਾਨਿਸਤਾਨ ਤੋਂ ਬਿਲਕੁਲ ਉਲਟ ਸਨ।
ਔਰਤਾਂ ਨੂੰ ਬੁਰਕਾ ਪਾਉਣ ਦੀ ਮਜਬੂਰੀ ਨਹੀਂ ਸੀ, ਉਹ ਆਜ਼ਾਦੀ ਨਾਲ ਕਾਬੁਲ ਦੀਆਂ ਸੜਕਾਂ ’ਤੇ ਘੁੰਮ ਸਕਦੀਆਂ ਸਨ। ਪਰ 1990 ਦੇ ਦਹਾਕੇ ਨੇ ਬਹੁਤ ਕੁਝ ਬਦਲ ਦਿੱਤਾ।
ਸਟੋਰੀ- ਬੀਬੀਸੀ ਮਰਾਠੀ, ਐਡਿਟ- ਦੀਪਕ ਜਸਰੋਟੀਆ