ਤਾਲਿਬਾਨ ਪਾਕਿਸਤਾਨ ਦੀ ਸਰਹੱਦ 'ਤੇ ਮੌਜੂਦ, ਕੀ ਹਨ ਹਾਲਾਤ
ਤਾਲਿਬਾਨ ਪਾਕਿਸਤਾਨ ਦੀ ਸਰਹੱਦ 'ਤੇ ਮੌਜੂਦ, ਕੀ ਹਨ ਹਾਲਾਤ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਪਾਕਿਸਤਾਨ ਦੀ ਸਰਹੱਦ ਅੰਦਰ ਲੋਕਾਂ ਦਾ ਆਉਣਾ ਜਾਰੀ ਹੈ। ਬਾਰਡਰ 'ਤੇ ਸੁਰੱਖਿਆ ਬਲਾਂ ਦੇ ਨਾਲ ਨਾਲ ਤਾਲਿਬਾਨ ਦੇ ਲੜਾਕੇ ਵੀ ਮੌਜੂਦ ਹਨ।
ਬੀਬੀਸੀ ਪੱਤਰਕਾਰ ਸਾਰਾ ਅਤੀਕ ਨੇ 17 ਅਗਸਤ ਨੂੰ ਸਰਹੱਦ ਦੀਆਂ ਸਰਗਰਮੀਆਂ ਦਾ ਜਾਇਜ਼ਾ ਲਿਆ।