ਸਾਬਕਾ ਅਕਾਲੀ ਆਗੂ ਸੇਖਵਾਂ ਨੇ ਆਪ 'ਚ ਸ਼ਾਮਲ ਹੋਣ ਸਮੇਂ ਕਿਹੜਾ ਦਰਦ ਫਰੋਲਿਆ

ਸਾਬਕਾ ਅਕਾਲੀ ਆਗੂ ਸੇਖਵਾਂ ਨੇ ਆਪ 'ਚ ਸ਼ਾਮਲ ਹੋਣ ਸਮੇਂ ਕਿਹੜਾ ਦਰਦ ਫਰੋਲਿਆ

ਸਾਬਕਾ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ ਹਨ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਸੇਖਵਾਂ ਪਾਰਟੀ ’ਚ ਸ਼ਾਮਿਲ ਹੋਏ। ਕੇਜਰੀਵਾਲ ਗਰਦਾਸਪੁਰ ਦੇ ਪਿੰਡ ਸੇਖਵਾਂ ਵਿੱਚ ਉਨ੍ਹਾਂ ਦੇ ਘਰ ਪਹੁੰਚੇ ਸਨ।

ਰਿਪੋਰਟ˸ ਗੁਰਪ੍ਰੀਤ ਚਾਵਲਾ

ਐਡਿਟ˸ ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)