ਸੋਨੂੰ ਸੂਦ ਤੇ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ, ਸਿਆਸਤ ਬਾਰੇ ਕੀ ਬੋਲੇ ਸੋਨੂੰ ਸੂਦ

ਸੋਨੂੰ ਸੂਦ ਤੇ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ, ਸਿਆਸਤ ਬਾਰੇ ਕੀ ਬੋਲੇ ਸੋਨੂੰ ਸੂਦ

ਅਦਾਕਾਰ ਸੋਨੂੰ ਸੂਦ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ ਹੋਈ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਆਪਣੀ ਮੁਲਾਕਾਤ ਦਾ ਵੇਰਵਾ ਦਿੱਤਾ। ਸੋਨੂੰ ਸੂਦ ਨੇ ਦਿੱਲੀ ਸਰਕਾਰ ਦੇ ਸਕੂਲੀ ਬੱਚਿਆਂ ਲਈ ‘‘ਦੇਸ ਕੇ ਮੈਂਟੋਰਸ’’ ਨਾਮੀ ਮੁਹਿੰਮ ਦੇ ਬਰਾਂਡ ਅੰਬੈਸਡਰ ਬਣਨ ਲਈ ਹਾਮੀ ਭਰੀ।

ਦਿੱਲੀ ਸਰਕਾਰ ਦੇ ਕੰਮਾਂ ਦੀ ਸੋਨੂੰ ਸੂਦ ਨੇ ਤਰੀਫ਼ ਕੀਤੀ ਤੇ ਸੋਨੂੰ ਸੂਦੇ ਦੇ ਕੰਮਾਂ ਦੀ ਕੇਜਰੀਵਾਲ ਨੇ। ਸਿਆਸਤ ਵਿੱਚ ਆਉਣ ਬਾਰੇ ਸੋਨੂੰ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ

ਐਡਿਟ- ਰਾਜਨ ਪਪਨੇਜਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)