ਮੁਲਕ ਛੱਡਣ ਨੂੰ ਮਜਬੂਰ ਇਸ ਅਫਗਾਨ ਪੱਤਰਕਾਰ ਦੇ ਹੰਝੂ ਤੁਹਾਨੂੰ ਵੀ ਰੁਆ ਦੇਣਗੇ
ਮੁਲਕ ਛੱਡਣ ਨੂੰ ਮਜਬੂਰ ਇਸ ਅਫਗਾਨ ਪੱਤਰਕਾਰ ਦੇ ਹੰਝੂ ਤੁਹਾਨੂੰ ਵੀ ਰੁਆ ਦੇਣਗੇ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਏਅਰਪੋਰਟ ਤੋਂ ਵਿਦਾ ਹੁੰਦੀ ਇੱਕ ਮਹਿਲਾ ਪੱਤਰਕਾਰ ਵਹੀਦਾ। ਜਦੋਂ ਬੀਬੀਸੀ ਪੱਤਰਕਾਰ ਲੀਸ ਡੂਸੇਟ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਅਜਿਹੇ ਹੰਝੂ ਵਹੇ ਜਿਨ੍ਹਾਂ ਵਿੱਚ ਤੈਰ ਰਹੇ ਸਵਾਲਾਂ ਦੇ ਜਵਾਬ ਕਿਸੇ ਕੋਲ ਨਹੀਂ ਸਨ।