ਪੰਜਾਬ ਵਿੱਚ ਅਮਰੂਦ ਦੇ ਕਿਸਾਨ ਫਸਲ ਕਿਉਂ ਕਰ ਰਹੇ 'ਤਬਾਹ'

ਪੰਜਾਬ ਵਿੱਚ ਅਮਰੂਦ ਦੇ ਕਿਸਾਨ ਫਸਲ ਕਿਉਂ ਕਰ ਰਹੇ 'ਤਬਾਹ'

ਪੰਜਾਬ ਵਿੱਚ ਇਸ ਵਾਰ ਅਮਰੂਦ ਦਾ ਉਤਪਾਦਨ ਵਧੇਰੇ ਹੋਇਆ ਹੈ, ਪਰ ਕਿਸਾਨਾਂ ਨੂੰ ਮੰਡੀਆਂ ਵਿੱਚ ਉਨ੍ਹਾਂ ਦੀ ਫਸਲ ਦੀ ਕੀਮਤ ਬਹੁਤ ਘੱਟ ਮਿਲ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਬਹੁਤੇ ਅਮਰੂਦ ਖੇਤਾਂ ਵਿੱਚ ਹੀ ਦੱਬਣੇ ਪੈ ਰਹੇ ਹਨ। ਫਸਲ ਦਾ ਕੁਝ ਹਿੱਸਾ ਹਾਲ ਹੀ ਵਿੱਚ ਪਏ ਮੀਂਹ ਕਾਰਨ ਵੀ ਖਰਾਬ ਹੋਇਆ ਹੈ।

ਬਾਗਬਾਨੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਦੀ ਇਸ ਮੁਸ਼ਕਿਲ ਦਾ ਹੱਲ ਦੱਸ ਰਹੇ ਹਨ।

ਰਿਪੋਰਟ- ਸੁਖਚਰਨ ਪ੍ਰੀਤ

ਐਡਿਟ- ਦੇਵੇਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)