ਕਰਨਾਲ ਮਹਾਂਪੰਚਾਇਤ ਤੇ ਅੰਦੋਲਨ ਦੀ ਅਗਲੀ ਲੜਾਈ ਬਾਰੇ ਚਢੂਨੀ ਨੇ ਕੀ ਕਿਹਾ
ਕਰਨਾਲ ਮਹਾਂਪੰਚਾਇਤ ਤੇ ਅੰਦੋਲਨ ਦੀ ਅਗਲੀ ਲੜਾਈ ਬਾਰੇ ਚਢੂਨੀ ਨੇ ਕੀ ਕਿਹਾ
ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚੇ ਸਨ। ਸੀਨੇਟ ਚੋਣਾਂ ਅਤੇ ਯੂਨੀਵਰਸਿਟੀ ਖੋਲ੍ਹਣ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੀ ਉਹ ਹਿਮਾਇਤ ਲਈ ਗਏ ਸਨ। ਇਸ ਮੌਕੇ ਉਨ੍ਹਾਂ ਭਾਜਪਾ, ਆਪਣੇ ਅੰਦੋਲਨ ਤੇ ਕਰਨਾਲ ’ਚ ਰੱਖੀ ਮਹਾਂਪੰਚਾਇਤ ਬਾਰੇ ਗੱਲ ਕੀਤੀ। ਧਰਨੇ ’ਤੇ ਬੈਠੇ ਵਿਦਿਆਰਥੀਆਂ ਨੂੰ ਚਢੂਨੀ ਨੇ ਇਹ ਸੰਦੇਸ਼ ਦਿੱਤਾ।
ਰਿਪੋਰਟ- ਮਯੰਕ, ਐਡਿਟ- ਦੇਵੇਸ਼