ਕੁਆੜ ਇਕੱਠਾ ਕਰਕੇ ਦਿਓ ਅਤੇ ਬੀਮਾ ਕਰਵਾਓ - ਸਵੈ ਸੇਵੀ ਜਥੇਬੰਦੀ ਨਵੀਂ ਪਹਿਲਕਦਮੀ

ਕੁਆੜ ਇਕੱਠਾ ਕਰਕੇ ਦਿਓ ਅਤੇ ਬੀਮਾ ਕਰਵਾਓ - ਸਵੈ ਸੇਵੀ ਜਥੇਬੰਦੀ ਨਵੀਂ ਪਹਿਲਕਦਮੀ

ਤਨਜ਼ਾਨੀਆ ਵਿੱਚ ਇੱਕ ਸਵੈ-ਸੇਵੀ ਸੰਸਥਾ ਨੇ ਨਵੀਂ ਪਹਿਲ ਕਰਦਿਆਂ ਕੂੜਾ ਦੇਣ ਬਦਲੇ ਪੁਆਇੰਟ ਦੇਣ ਦੀ ਪਹਿਲੀ ਕੀਤੀ ਹੈ।

ਜਦੋਂ ਇੱਕ ਮਿੱਥੀ ਗਿਣਤੀ ਵਿੱਚ ਪੁਆਇੰਟ ਇਕੱਠੇ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਸਿਹਤ ਬੀਮੇ ਦੀ ਕਿਸ਼ਤ ਭਰੀ ਜਾਂਦੀ ਹੈ। ਅਜੇ ਤੱਕ ਇਸ ਨਾਲ਼ 2000 ਲੋਕਾਂ ਨੂੰ ਲਾਭ ਪਹੁੰਚਿਆ ਹੈ।

ਇਹ ਸਮੱਗਰੀ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਦੀ ਮਦਦ ਨਾਲ਼ ਬਣਾਈ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)