ਮੁਜ਼ੱਫ਼ਰਨਗਰ ਮਹਾਪੰਚਾਇਤ ’ਚ ਆਇਆ ਵੱਡਾ ਇਕੱਠ, ਸੁਣੋ ਮਿਸ਼ਨ 2024 ਬਾਰੇ ਕੀ ਬੋਲੇ ਰੁਲਦੂ ਸਿੰਘ ਮਾਨਸਾ
ਮੁਜ਼ੱਫ਼ਰਨਗਰ ਮਹਾਪੰਚਾਇਤ ’ਚ ਆਇਆ ਵੱਡਾ ਇਕੱਠ, ਸੁਣੋ ਮਿਸ਼ਨ 2024 ਬਾਰੇ ਕੀ ਬੋਲੇ ਰੁਲਦੂ ਸਿੰਘ ਮਾਨਸਾ
ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ਸ਼ੀਲ ਕਿਸਾਨਾਂ ਦੀ ਮਹਾਪੰਚਾਇਤ ਜਾਰੀ ਹੈ।
ਕਈ ਵੱਡੇ ਕਿਸਾਨ ਆਗੂ ਤੇ ਵੱਡੀ ਗਿਣਤੀ ਵਿੱਚ ਕਿਸਾਨ ਇਸ ਪੰਚਾਇਤ ਵਿੱਚ ਹਿੱਸਾ ਲੈਣ ਪਹੁੰਚੇ ਹਨ।
ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੋਗਿੰਦਰ ਯਾਦਵ, ਸ਼ਿਵ ਕੁਮਾਰ ਸਿੰਘ ਕੱਕਾ, ਬਲਬੀਰ ਸਿੰਘ ਡੱਲੇਵਾਲ, ਗੁਰਨਾਮ ਸਿੰਘ ਚਢੂਨੀ ਅਤੇ ਹੋਰ ਕਈ ਸਿਰਕੱਢ ਆਗੂ ਸਟੇਜ ਉੱਤੇ ਬੈਠੇ ਹਨ।
ਰੂਲਦੂ ਸਿੰਘ ਮਾਨਸਾ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਇਸ ਮਿਸ਼ਨ 2024 ਤੱਕ ਚੱਲੇਗਾ।
ਵੀਡੀਓ – ਕਿਸਾਨ ਏਕਤਾ ਮੋਰਚਾ, ਐਡਿਟ – ਸਦਫ਼ ਖ਼ਾਨ
ਇਹ ਵੀ ਪੜ੍ਹੋ: