ਮੁਜ਼ੱਫ਼ਰਨਗਰ ਦੀ ਮਹਾਪੰਚਾਇਤ ’ਚ ਬਲਬੀਰ ਰਾਜੇਵਾਲ ਤੇ ਰਾਕੇਸ਼ ਟਿਕੈਤ ਨੂੰ ਗੁੱਸਾ ਕਿਉਂ ਆਇਆ
ਮੁਜ਼ੱਫ਼ਰਨਗਰ ਦੀ ਮਹਾਪੰਚਾਇਤ ’ਚ ਬਲਬੀਰ ਰਾਜੇਵਾਲ ਤੇ ਰਾਕੇਸ਼ ਟਿਕੈਤ ਨੂੰ ਗੁੱਸਾ ਕਿਉਂ ਆਇਆ
ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿੱਚ ਕਿਸਾਨ ਜਥੇਬੰਦੀਆਂ ਦੀ ਮਹਾਪੰਚਾਇਤ ਹੋਈ।
ਇਸ ਮਹਾਪੰਚਾਇਤ ਵਿੱਚ ਕੁਝ ਲੋਕਾਂ ਵੱਲੋਂ ਸ਼ੋਰ ਮਚਾਉਣ ’ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਰਾਜ਼ ਹੋਏ। ਰਾਜੇਵਾਲ ਦੀ ਨਰਾਜ਼ਗੀ ’ਤੇ ਰਾਕੇਸ਼ ਟਿਕੈਤ ਨੇ ਵੀ ਸਖ਼ਤ ਨਰਾਜ਼ਗੀ ਜ਼ਾਹਿਰ ਕੀਤੀ।
ਵੀਡੀਓ – ਕਿਸਾਨ ਏਕਤਾ ਮੋਰਚਾ, ਐਡਿਟ – ਸਦਫ਼ ਖ਼ਾਨ
ਇਹ ਵੀ ਪੜ੍ਹੋ: