ਪੰਜਸ਼ੀਰ ਦੇ ਲੜਾਕੇ ਕਿਵੇਂ ਤਾਕਤਵਰ ਤਾਲਿਬਾਨ ਅੱਗੇ ਟਿਕ ਪਾ ਰਹੇ ਹਨ
ਪੰਜਸ਼ੀਰ ਦੇ ਲੜਾਕੇ ਕਿਵੇਂ ਤਾਕਤਵਰ ਤਾਲਿਬਾਨ ਅੱਗੇ ਟਿਕ ਪਾ ਰਹੇ ਹਨ
ਤਾਲਿਬਾਨ ਨੇ ਤੇਜ਼ੀ ਨਾਲ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। ਹੁਣ ਉਹ ਕਾਬੁਲ ਵਿੱਚ ਆਪਣੀ ਨਵੀਂ ਸਰਕਾਰ ਦੀ ਯੋਜਨਾ ਬਣਾ ਰਹੇ ਹਨ. ਫਿਰ ਵੀ, ਉਨ੍ਹਾਂ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਬਣੀ ਹੋਈ ਹੈ।
ਇਹ ਵੱਡੀ ਰੁਕਾਵਟ ਹੈ ਪੰਜਸ਼ੀਰ ਦੇ ਲੜਾਕੇ।
ਪਰ ਪੰਜਸ਼ੀਰ ਦੇ ਇਹ ਲੜਾਕੇ ਕਿਵੇਂ ਇਨ੍ਹਾਂ ਤਾਕਤਵਰ ਤਾਲਿਬਾਨਾਂ ਅੱਗੇ ਟਿਕੇ ਹਨ, ਆਓ ਜਾਣੀਏ...
ਇਹ ਵੀ ਪੜ੍ਹੋ: