ਮੁਜ਼ੱਫ਼ਰਨਗਰ ਦੀ ਮਹਾਪੰਚਾਇਤ ਦੇ ਮੰਚ ਤੋਂ ਕੀ ਬੋਲੇ ਰਾਕੇਸ਼ ਟਿਕੈਤ ਤੇ ਯੋਗੇਂਦਰ ਯਾਦਵ

ਮੁਜ਼ੱਫ਼ਰਨਗਰ ਦੀ ਮਹਾਪੰਚਾਇਤ ਦੇ ਮੰਚ ਤੋਂ ਕੀ ਬੋਲੇ ਰਾਕੇਸ਼ ਟਿਕੈਤ ਤੇ ਯੋਗੇਂਦਰ ਯਾਦਵ

ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ਸ਼ੀਲ ਕਿਸਾਨਾਂ ਦੀ ਮਹਾਪੰਚਾਇਤ ਹੋਈ।

ਕਈ ਵੱਡੇ ਕਿਸਾਨ ਆਗੂ ਤੇ ਵੱਡੀ ਗਿਣਤੀ ਵਿੱਚ ਕਿਸਾਨ ਇਸ ਪੰਚਾਇਤ ਵਿੱਚ ਹਿੱਸਾ ਲੈਣ ਪਹੁੰਚੇ ।

ਮੰਚ ਤੋਂ ਸੰਬੋਧਨ ਕਰਦਿਆਂ ਸੁਣੋ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀ ਕਿਹਾ।

ਯੋਗਿੰਦਰ ਯਾਦਵ ਨੇ ਵੀ ਮੰਚ ਤੋਂ ਕੇਂਦਰ ਸਰਕਾਰ ਉੱਤੇ ਕਈ ਸਵਾਲ ਚੁੱਕੇ।

ਐਡਿਟ – ਸਦਫ਼ ਖ਼ਾਨ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)