ਦਿੱਲੀ ਦੇ ਚਾਂਦਨੀ ਚੌਕ ਦੇ ਅਬਾਦ ਹੋਣ ਤੋਂ ਉੱਥੇ ਹੋਈ ਕਤਲੋਗਾਰਤ ਦੀ ਕਹਾਣੀ
ਦਿੱਲੀ ਦੇ ਚਾਂਦਨੀ ਚੌਕ ਦੇ ਅਬਾਦ ਹੋਣ ਤੋਂ ਉੱਥੇ ਹੋਈ ਕਤਲੋਗਾਰਤ ਦੀ ਕਹਾਣੀ
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਚਾਂਦਨੀ ਚੌਕ ਦੀ ਆਪਣੀ ਹੀ ਥਾਂ ਹੈ। ਲਾਲ ਕਿਲ੍ਹਾ, ਗੁਰਦੁਆਰਾ ਸੀਸ ਗੰਜ ਸਾਹਿਬ, ਬੱਲੀਮਾਰਾਨ, ਗ਼ਾਲਿਬ ਦੀ ਹਵੇਲੀ ਅਤੇ ਪਰਾਂਠੇ ਵਾਲੀ ਗਲੀ ਵਰਗੇ ਅਣਗਿਣਤ ਪਛਾਣ ਚਾਂਦਨੀ ਚੌਕ ਨਾਲ ਜੁੜੇ ਹੋਏ ਹਨ।
ਭਾਰਤ ਦੇ ਇਤਿਹਾਸ ਤੋਂ ਲੈ ਕੇ ਸੱਭਿਆਚਾਰ ਅਤੇ ਖਾਣਪੀਣ ਦਾ ਹਰ ਰੰਗ ਇੱਥੇ ਦੀਆਂ ਗਲੀਆਂ ਵਿੱਚ ਮਿਲ ਜਾਂਦਾ ਹੈ। ਸਮਾਂ ਬਦਲਦਾ ਗਿਆ ਅਤੇ ਚਾਂਦਨੀ ਚੌਕ ਦੀ ਸੂਰਤ ਵੀ ਬਦਲੀ। ਹੁਣ ਇਸਦੀ ਦਿੱਖ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਚਾਂਦਨੀ ਚੌਕ ਵਿੱਚ ਘੁੰਮਦਿਆਂ ਇਤਿਹਾਸਕਾਰ ਰਾਨਾ ਸਫ਼ਵੀ ਸਾਨੂੰ ਇੱਥੇ ਦੀ ਪੂਰੀ ਕਹਾਣੀ ਦੱਸ ਰਹੇ ਹਨ।
ਵੀਡੀਓ- ਦੇਬਲਿਨ ਰੌਏ
ਐਡਿਟ- ਦੇਬਲਿਨ ਰੌਏ ਅਤੇ ਗੌਰਵ ਰਾਜਪੂਤ