ਖਾਦ ਲਈ ਭੁੱਖ ਹੜਤਾਲ ’ਤੇ ਕਿਸਾਨ, ਦੀਵਾਲੀ ਮਨਾਉਣ ਤੋਂ ਬੈਠਾ ਪਰਿਵਾਰ
ਖਾਦ ਲਈ ਭੁੱਖ ਹੜਤਾਲ ’ਤੇ ਕਿਸਾਨ, ਦੀਵਾਲੀ ਮਨਾਉਣ ਤੋਂ ਬੈਠਾ ਪਰਿਵਾਰ
ਕਰਨਾਲ ਦੇ ਅਸੰਧ ਵਿੱਚ ਛਤਰਪਾਲ ਚਾਰ ਹੋਰ ਕਿਸਾਨਾਂ ਦੇ ਨਾਲ ਖ਼ਾਦ ਨਾ ਮਿਲਣ ਕਾਰਨ ਭੁੱਖ ਹੜਤਾਲ ਉੱਤੇ ਬੈਠੇ ਹਨ।
ਦੀਵਾਲੀ ਦੇ ਦਿਨ ਵੀ ਉਨ੍ਹਾਂ ਦੀ ਹੜਤਾਲ ਜਾਰੀ ਹੈ ਤੇ ਉਧਰ ਛਤਰਪਾਲ ਦਾ ਪਰਿਵਾਰ ਦੀਵਾਲੀ ਮੌਕੇ ਉਨ੍ਹਾਂ ਦੇ ਇੰਤਜ਼ਾਰ ਵਿੱਚ ਹੈ।
ਇਸ ਦੇ ਨਾਲ ਹੀ ਪਰਿਵਾਰ ਖ਼ਾਦ ਦੀ ਸਪਲਾਈ ਲਈ ਸਰਕਾਰ ਨੂੰ ਗੁਜ਼ਾਰਿਸ਼ ਵੀ ਕਰ ਰਿਹਾ ਹੈ।
(ਰਿਪੋਰਟ - ਕਮਲ ਸੈਣੀ, ਐਡਿਟ - ਰਾਜਨ ਪਪਨੇਜਾ)