ਆਈਪੀਐੱਲ 'ਚ ਅਰਸ਼ਪ੍ਰੀਤ : ਸਾਇਕਲ ਚਲਾ ਕੇ ਕ੍ਰਿਕਟ ਖੇਡਣ ਵਾਲਾ ਖਿਡਾਰੀ 10 ਕਰੋੜ 'ਚ ਵਿਕਿਆ
ਆਈਪੀਐੱਲ 'ਚ ਅਰਸ਼ਪ੍ਰੀਤ : ਸਾਇਕਲ ਚਲਾ ਕੇ ਕ੍ਰਿਕਟ ਖੇਡਣ ਵਾਲਾ ਖਿਡਾਰੀ 10 ਕਰੋੜ 'ਚ ਵਿਕਿਆ
ਆਈਪੀਐੱਲ ਟੀਮ ਪੰਜਾਬ ਕਿੰਗਜ਼ ਲਈ ਚੁਣੇ ਗਏ ਖਰੜ ਦੇ ਅਰਸ਼ਦੀਪ ਨੂੰ ਟੀਮ ਨੇ 4 ਕਰੋੜ ’ਚ ਖਰੀਦਿਆ ਹੈ।
ਪਿਛਲੀ ਵਾਰ ਉਨ੍ਹਾਂ ਨੂੰ ਬੇਸ ਪ੍ਰਾਈਸ 20 ਲੱਖ ਦੇ ਵਿਚ ਖਰੀਦਿਆ ਗਿਆ ਸੀ।
ਪਰ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਨੂੰ ਅੱਜ ਵੀ ਉਹ ਦਿਨ ਯਾਦ ਕਰਦੇ ਹਨ ਜਦੋਂ ਅਰਸ਼ਦੀਪ ਕਦੇ ਸਾਈਕਲ ਤੇ ਕਦੇ ਬੱਸ ਵਿੱਚ ਖਰੜ ਤੋਂ ਚੰਡੀਗੜ੍ਹ ਕ੍ਰਿਕੇਟ ਖੇਡਣ ਲਈ ਜਾਂਦੇ ਸੀ।
ਰਿਪੋਰਟ- ਅਰਵਿੰਦ ਛਾਬੜਾ ਅਤੇ ਮਯੰਕ ਮੋਂਗੀਆ, ਐਡਿਟ- ਅਸਮਾ ਆਫ਼ਿਜ਼