ਸਿਰਸਾ ਭਾਜਪਾ ’ਚ ਸ਼ਾਮਿਲ: ‘ਜਾਂ ਭਾਜਪਾ ’ਚ ਆਓ ਜਾਂ ਜੇਲ੍ਹ ਜਾਓ’

ਸਿਰਸਾ ਭਾਜਪਾ ’ਚ ਸ਼ਾਮਿਲ: ‘ਜਾਂ ਭਾਜਪਾ ’ਚ ਆਓ ਜਾਂ ਜੇਲ੍ਹ ਜਾਓ’

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਬੁੱਧਵਾਰ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਿਆਸੀ ਗਰਮੀ ਲਗਾਤਾਰ ਤੇਜ਼ੀ ਫੜਦੀ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿਰਸਾ ਨੂੰ ਦਬਾਅ ਪਾ ਕੇ ਅਤੇ ਜੇਲ੍ਹ ਦਾ ਡਰ ਦਿਖਾ ਕੇ ਭਾਜਪਾ ਵਿਚ ਜੁਆਇਨਿੰਗ ਕਰਵਾਈ ਗਈ ਹੈ।

(ਐਡਿਟ- ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)