ਸੁਖਜਿੰਦਰ ਰੰਧਾਵਾ ਬੇਅਦਬੀ ਦੇ ਮੁੱਦੇ ਅਤੇ ਲੌਲੀਪੌਪ ਵਾਲੀ ਟਿੱਪਣੀ ’ਤੇ ਕੀ ਕਹਿੰਦੇ ਹਨ
ਸੁਖਜਿੰਦਰ ਰੰਧਾਵਾ ਬੇਅਦਬੀ ਦੇ ਮੁੱਦੇ ਅਤੇ ਲੌਲੀਪੌਪ ਵਾਲੀ ਟਿੱਪਣੀ ’ਤੇ ਕੀ ਕਹਿੰਦੇ ਹਨ
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਜਲੀ ਦੇ ਬਿੱਲਾਂ, ਕੈਪਟਨ ਅਮਰਿੰਦਰ ਸਿੰਘ, ਬੇਅਦਬੀ ਬਾਰੇ ਆਪਣੇ ਨਜ਼ਰੀਆ ਦੱਸਿਆ।
ਇਸ ਤੋਂ ਇਲਾਵਾ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਚੰਨੀ ਦੇ ਤਾਲਮੇਲ ਬਾਰੇ ਵੀ ਸਪੱਸ਼ਟੀਕਰਨ ਦਿੱਤਾ।
ਸਿਆਸਤ ਤੋਂ ਇਲਾਵਾ ਘਰ ’ਚ ਕਿਵੇਂ ਵਿਚਰਦੇ ਹਨ ਸੁਖਜਿੰਦਰ ਰੰਧਾਵਾ, ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਅੱਜ ਵੀ ਪੈਸੇ ਆਪਣੇ ਪਤਨੀ ਕੋਲੋਂ ਮੰਗਦਾ ਹਾਂ।
ਰਿਪੋਰਟ- ਮਨਪ੍ਰੀਤ ਕੌਰ ਅਤੇ ਮਯੰਕ ਮੋਂਗੀਆ
ਐਡਿਟ- ਅਸਮਾ ਹਾਫ਼ਿਜ਼