ਕੇਬੀਸੀ ਵਿੱਚ ਕਮਾਲ ਕਰਨ ਵਾਲੇ 'ਨਿੱਕੇ ਉਸਤਾਦ' ਦੀਆਂ ਵੱਡੀਆਂ ਗੱਲਾਂ ਸੁਣੋ

ਕੇਬੀਸੀ ਵਿੱਚ ਕਮਾਲ ਕਰਨ ਵਾਲੇ 'ਨਿੱਕੇ ਉਸਤਾਦ' ਦੀਆਂ ਵੱਡੀਆਂ ਗੱਲਾਂ ਸੁਣੋ

ਕੌਣ ਬਣੇਗਾ ਕਰੋੜਪਤੀ ਦੀ ਸੀਟ ‘ਤੇ ਬੈਠੇ 9 ਸਾਲ ਦੇ ਅਰੁਣੋਦਯ ਨੇ ਕਈ ਲੋਕਾਂ ਦਾ ਦਿਲ ਜਿੱਤ ਲਿਆ।

ਅਰੁਣੋਦਯ ਦੀਆਂ ਵੱਖਰੀਆਂ ਗੱਲਾਂ ਨਾਲ ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ ਵੀ ਕਈ ਵਾਰ ਹੈਰਾਨ ਰਹਿ ਗਏ।

ਸ਼ੋਅ ਦੌਰਾਨ ਅਰੁਣੋਦਯ ਨੇ ਰਵਾਇਤੀ ਪਹਾੜੀ ਨਾਚ ਦਿਖਾਇਆ, ਕਵਿਤਾ ਸੁਣਾਈ ਤੇ ਗੀਤ ਗਾਏ।

ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਅਰੁਣੋਦਯ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ।

(ਰਿਪੋਰਟ – ਪੰਕਜ ਸ਼ਰਮਾ, ਬੀਬੀਸੀ ਲਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)