ਕਿਸਾਨ ਅੰਦੋਲਨ: ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ, ‘ਕਿਸਾਨੀ ਅੰਦੋਲਨ ਨਹੀਂ ਸਿਆਸਤ ਸੀ, ਮਸਲੇ ਦਾ ਹੱਲ ਹੈ 'ਮਚਲਿਆਂ' ਦਾ ਨਹੀਂ’
ਕਿਸਾਨ ਅੰਦੋਲਨ: ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ, ‘ਕਿਸਾਨੀ ਅੰਦੋਲਨ ਨਹੀਂ ਸਿਆਸਤ ਸੀ, ਮਸਲੇ ਦਾ ਹੱਲ ਹੈ 'ਮਚਲਿਆਂ' ਦਾ ਨਹੀਂ’
ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਕਿਸਾਨ ਜਥੇਬੰਦੀਆਂ ਹੁਣ ਐੱਮਐੱਸਪੀ ਸਣੇ ਹੋਰ ਕਈ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ‘ਤੇ ਧਰਨੇ ਦੇ ਰਹੀਆਂ ਹਨ।
ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਦੀ ਮੁਖਾਲਫ਼ਤ ਕਰਦੇ ਰਹੇ ਹਨ। ਕਿਸਾਨ ਆਗੂਆਂ ਦੀਆਂ ਨਵੀਆਂ ਮੰਗਾਂ ਅਤੇ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਨਾਲ ਖਾਸ ਗੱਲਬਾਤ।
(ਰਿਪੋਰਟ- ਖੁਸ਼ਹਾਲ ਲਾਲੀ, ਐਡਿਟ- ਰਵੀ ਸ਼ੰਕਰ ਕੁਮਾਰ)