ਜਦੋਂ ਇੱਕ ਸਿੱਖ ਪਰਿਵਾਰ ਨੂੰ ਬਚਾਉਣ ਲਈ ਮੁਸਲਮਾਨ ਨੇ ਕੁਰਾਨ ਦੀ ਸਹੁੰ ਚੁੱਕੀ ਸੀ

ਜਦੋਂ ਇੱਕ ਸਿੱਖ ਪਰਿਵਾਰ ਨੂੰ ਬਚਾਉਣ ਲਈ ਮੁਸਲਮਾਨ ਨੇ ਕੁਰਾਨ ਦੀ ਸਹੁੰ ਚੁੱਕੀ ਸੀ

ਡਾ. ਤਰੁਨਜੀਤ ਸਿੰਘ ਬੁਤਾਲੀਆ ਦੇ ਪਰਿਵਾਰ ਨੇ ਵੰਡ ਵੇਲੇ ਗੁਜਰਾਂਵਾਲਾ ਤੋਂ ਭਾਰਤ ਹਿਜਰਤ ਕੀਤੀ ਸੀ। ਕਈ ਸਾਲਾਂ ਬਾਅਦ ਤਰਨਜੀਤ ਆਪਣੇ ਦਾਦਾ ਦੇ ਦੋਸਤ ਦੇ ਖਾਨਦਾਨ ਨੂੰ ਲਾਹੌਰ ਵਿੱਚ ਮਿਲਣ ’ਚ ਸਫ਼ਲ ਹੋਏ।

ਡਾ. ਤਰੁਨਜੀਤ ਸਿੰਘ ਅਮਰੀਕਾ ਵਾਸੀ ਹਨ ਅਤੇ ਲੰਘੇ ਦਿਨੀਂ ਉਹ ਲਾਹੌਰ ਦੌਰੇ ਉੱਤੇ ਸਨ।

(ਰਿਪੋਰਟ – ਫ਼ੁਰਕਾਨ ਇਲਾਹੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)