ਪਾਕਿਸਤਾਨ ’ਚ ਸ਼੍ਰੀਲੰਕਾਈ ਨਾਗਰਿਕ ਦੇ ਭੀੜ ਵੱਲੋਂ ਕੀਤੇ ਕਤਲ ਦਾ ਪੂਰਾ ਮਾਮਲਾ

ਪਾਕਿਸਤਾਨ ’ਚ ਸ਼੍ਰੀਲੰਕਾਈ ਨਾਗਰਿਕ ਦੇ ਭੀੜ ਵੱਲੋਂ ਕੀਤੇ ਕਤਲ ਦਾ ਪੂਰਾ ਮਾਮਲਾ

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਸਿਆਲਕੋਟ ’ਚ ਪ੍ਰਿਆਂਥਾ ਕੁਮਾਰਾ ਨਾਮ ਦੇ ਸ਼੍ਰੀਲੰਕਾਈ ਨਾਗਰਿਕ ਨੂੰ ਕਥਿਤ ਈਸ਼ ਨਿੰਦਾ ਦੇ ਇਲਜ਼ਾਮਾਂ ਹੇਠ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।

ਉਸ ਮਗਰੋਂ ਲਾਸ਼ ਨੂੰ ਸੜਕ ਵਿਚਾਲੇ ਸਾੜ ਦਿੱਤਾ ਗਿਆ।

ਪ੍ਰਿਆਂਥਾ ਕੁਮਾਰਾ ਈਸਾਈ ਸਨ ਤੇ ਇੱਕ ਕੱਪੜਾ ਕਾਰਖਾਨੇ ਵਿੱਚ ਮੈਨੇਜਰ ਵਜੋਂ ਕੰਮ ਕਰ ਰਹੇ ਸਨ।

(ਰਿਪੋਰਟ – ਫਰਹਤ ਜਾਵੇਦ, ਸ਼ੂਟ-ਐਡਿਟ – ਫੁਰਕਾਨ ਇਲਾਹੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)