ਪੰਜਾਬ ਤੋਂ ਬਾਲੀਵੁੱਡ ਜਾਣ ’ਤੇ ਦਿਲਜੀਤ ਦੀ ਐਮੀ ਨੇ ਕਿਵੇਂ ਪ੍ਰਸ਼ੰਸਾ ਕੀਤੀ

ਪੰਜਾਬ ਤੋਂ ਬਾਲੀਵੁੱਡ ਜਾਣ ’ਤੇ ਦਿਲਜੀਤ ਦੀ ਐਮੀ ਨੇ ਕਿਵੇਂ ਪ੍ਰਸ਼ੰਸਾ ਕੀਤੀ

ਐਮੀ ਵਿਰਕ ਬਾਲੀਵੁੱਡ ਦੀ ਫਿਲਮ 83 ਵਿੱਚ ਨਜ਼ਰ ਆ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਅਦਾਕਾਰ ਰਨਵੀਰ ਸਿੰਘ ਨਾਲ ਕੰਮ ਕੀਤਾ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਐਮੀ ਨੇ ਦੱਸਿਆ ਕਿ ਬਾਲੀਵੁੱਡ ਤੋਂ ਕੀ ਸਿੱਖ ਕੇ ਆਏ ਹਨ ਅਤੇ ਹੋਰ ਵੀ ਕਈ ਗੱਲਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ।

ਰਿਪੋਰਟ- ਬੀਬੀਸੀ ਪੰਜਾਬੀ ਲਈ ਤਾਹਿਰਾ ਭਸੀਨ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)