ਰੋਹਤਕ ਵਿੱਚ ਚਰਚ ’ਚ ‘ਜਬਰੀ’ ਵੜਨ ਦਾ ਪੂਰਾ ਮਾਮਲਾ

ਰੋਹਤਕ ਵਿੱਚ ਚਰਚ ’ਚ ‘ਜਬਰੀ’ ਵੜਨ ਦਾ ਪੂਰਾ ਮਾਮਲਾ

ਰੋਹਤਕ ’ਚ ਵੀਰਵਾਰ ਸ਼ਾਮ ਇੱਕ ਚਰਚ ਵਿੱਚ ਕੁਝ ਹਿੰਦੂ ਸੰਗਠਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਇਨ੍ਹਾਂ ਸੰਗਠਨਾਂ ਨੂੰ ਰੋਕਣ ਲਈ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ।

ਹਿੰਦੂ ਸੰਗਠਨਾਂ ਦਾ ਇਲਜ਼ਾਮ ਸੀ ਕਿ ਲਾਲਚ ਦੇ ਕੇ ਚਰਚ 'ਚ ਗਰੀਬ ਲੋਕਾਂ ਦਾ ਧਰਮ ਬਦਲਿਆ ਜਾਂਦਾ ਹੈ। ਹਾਲਾਂਕਿ ਚਰਚ ਪ੍ਰਸ਼ਾਸਨ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ।

(ਰਿਪੋਰਟ – ਸਤ ਸਿੰਘ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)