ਹਾਰਡੀ ਸੰਧੂ ਜਦੋਂ ਦੀਪਿਕਾ ਪਾਦੂਕੋਨ ਸਾਹਮਣੇ ‘ਨਰਵਸ’ ਹੋਏ

ਹਾਰਡੀ ਸੰਧੂ ਜਦੋਂ ਦੀਪਿਕਾ ਪਾਦੂਕੋਨ ਸਾਹਮਣੇ ‘ਨਰਵਸ’ ਹੋਏ

ਹਾਰਡੀ ਸੰਧੂ ਬਾਲੀਵੁੱਡ ਦੀ ਫਿਲਮ 83 ਵਿੱਚ ਨਜ਼ਰ ਆ ਰਹੇ ਹਨ, ਜਿਸ ਵਿੱਚ ਅਦਾਕਾਰ ਰਨਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਇਹ ਫਿਲਮ ਮਿਲੀ ਅਤੇ ਕਿਸ ਤਰ੍ਹਾਂ ਉਹ ਦੀਪਿਕਾ ਦੇ ਸਾਹਮਣੇ ਨਰਵਸ ਹੋ ਗਏ।

ਰਿਪੋਰਟ- ਤਾਹਿਰਾ ਭਸੀਨ , ਐਡਿਟ-ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)