ਬੱਚੀ ਚੁੱਕੀ ਇਸ ਸ਼ਖ਼ਸ ਨੂੰ ਕਿਉਂ ਪੈ ਰਹੇ ਡੰਡੇ, ਕੀ ਹੈ ਮਾਮਲਾ

ਬੱਚੀ ਚੁੱਕੀ ਇਸ ਸ਼ਖ਼ਸ ਨੂੰ ਕਿਉਂ ਪੈ ਰਹੇ ਡੰਡੇ, ਕੀ ਹੈ ਮਾਮਲਾ

ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਵਿੱਚ ਪੁਲਿਸ ਦਾ ਇੱਕ ਸ਼ਖ਼ਸ ਨੂੰ ਡੰਡੇ ਮਾਰਦਿਆਂ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਸ਼ਖ਼ਸ ਨੇ ਹੱਥ ਵਿੱਚ ਇੱਕ ਬੱਚੀ ਵੀ ਚੁੱਕੀ ਹੋਈ ਸੀ। ਅਕਬਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਹੜਤਾਲ ਖ਼ਤਮ ਕਰਵਾਉਣ ਆਈ ਪੁਲਿਸ ਨੇ ਹੜਤਾਲ ਦੀ ਅਗਵਾਈ ਕਰ ਰਹੇ ਸ਼ਖ਼ਸ ਦੇ ਭਰਾ ਨਾਲ ਕੁੱਟਵਾਰ ਕੀਤੀ। ਇਹ ਵੀਡੀਓ ਸਿਆਸਤਦਾਨਾਂ ਵੱਲੋਂ ਵੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਵੀਡੀਓ- ਅਨੰਤ ਝਣਾਣੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)