ਕਿਸਾਨ ਅੰਦੋਲਨ : ਸਿੰਘੂ ਬਾਰਡਰ 'ਤੇ ਦਿੱਲੀ ਦੀਆਂ ਕੁੜੀਆਂ ਕਹਿੰਦੀਆਂ, ‘ਕਿਸਾਨ ਸਾਨੂੰ ਸਿੱਖਿਆ ਦੇ ਗਏ ਅਤੇ ਸੰਘਰਸ਼ ਦਿਖਾ ਗਏ ਹਨ’

ਕਿਸਾਨ ਅੰਦੋਲਨ : ਸਿੰਘੂ ਬਾਰਡਰ 'ਤੇ ਦਿੱਲੀ ਦੀਆਂ ਕੁੜੀਆਂ ਕਹਿੰਦੀਆਂ, ‘ਕਿਸਾਨ ਸਾਨੂੰ ਸਿੱਖਿਆ ਦੇ ਗਏ ਅਤੇ ਸੰਘਰਸ਼ ਦਿਖਾ ਗਏ ਹਨ’

ਕਿਸਾਨ ਅੰਦੋਲਨ ਦੌਰਾਨ ਪੰਜਾਬ-ਹਰਿਆਣਾ ਦੇ ਕਿਸਾਨਾਂ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਕਿਸਾਨਾਂ ਦੀ ਸਾਂਝ ਦਿੱਲੀ ਤੇ ਹੋਰ ਸੂਬਿਆਂ ਦੇ ਕਈ ਵਸਨੀਕਾਂ ਨਾਲ ਪਈ ਹੈ।

ਹੁਣ ਜਦੋਂ ਲਗਭਗ ਇੱਕ ਸਾਲ ਬਾਅਦ ਕਿਸਾਨ ਅੰਦੋਲਨ ਦੀ ਸਮਾਪਤੀ ਦਾ ਐਲਾਨ ਹੋਇਆ ਹੈ ਤਾਂ ਇਸ ਸਾਂਝ ਦੀ ਚਰਚਾ ਵੀ ਹੋ ਰਹੀ ਹੈ।

ਅਜਿਹੀ ਸਾਂਝ ਹੀ ਦਿੱਲੀ ਦੇ ਕਾਰਪੋਰੇਟ ਖ਼ੇਤਰ ਵਿੱਚ ਕੰਮ ਕਰਨ ਵਾਲੀਆਂ ਦੋ ਕੁੜੀਆਂ ਦੀ ਵੀ ਪਈ ਹੈ ਜੋ ਹੁਣ ਕਿਸਾਨਾਂ ਦੇ ਵਾਪਸ ਪਰਤਣ ਤੋਂ ਬਾਅਦ ਆਪਣੇ ਜਜ਼ਬਾਤ ਸਾਂਝੇ ਕਰ ਰਹੀਆਂ ਹਨ।

(ਰਿਪੋਰਟ – ਸਰਬਜੀਤ ਸਿੰਘ ਧਾਲੀਵਾਲ, ਸ਼ੂਟ – ਸ਼ੁਭਮ ਕੌਲ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)