ਕਿਸਾਨ ਅੰਦੋਲਨ: ਸਿੰਘੂ ’ਤੇ ਬਣੇ ਰਿਸ਼ਤੇ - ‘ਘਰਦਿਆਂ ਨੂੰ ਵਿਦਾ ਨਹੀਂ ਕੀਤਾ ਜਾਂਦਾ’

ਕਿਸਾਨ ਅੰਦੋਲਨ: ਸਿੰਘੂ ’ਤੇ ਬਣੇ ਰਿਸ਼ਤੇ - ‘ਘਰਦਿਆਂ ਨੂੰ ਵਿਦਾ ਨਹੀਂ ਕੀਤਾ ਜਾਂਦਾ’

ਕਿਸਾਨ ਅੰਦੋਲਨ ਦੀ ਸਮਾਪਤੀ ਦੇ ਐਲਾਨ ਅਤੇ ਵੱਖ-ਵੱਖ ਬਾਰਡਰਾਂ ਤੋਂ ਕਿਸਾਨਾਂ ਦੇ ਆਪੋ-ਆਪਣੇ ਸੂਬੇ ਵਿੱਚ ਚਾਲੇ ਪਾਉਣ ਤੋਂ ਬਾਅਦ ਸਾਂਝ ਦੀ ਚਰਚਾ ਵੀ ਕਾਇਮ ਹੈ।

ਉਹ ਸਾਂਝ ਜਿਹੜੀ ਵੱਖ-ਵੱਖ ਸੂਬਿਆਂ ਦੇ ਬਾਸ਼ੀਂਦਿਆਂ ਦੀ ਆਪਸ ਵਿੱਚ ਪਈ ਹੈ।

ਅਜਿਹੀ ਸਾਂਝ ਹੀ ਪੰਜਾਬ ਦੇ ਭੁਪਿੰਦਰ ਸਿੰਘ ਚਾਹਲ ਅਤੇ ਹਰਿਆਣਾ ਦੇ ਮਨੋਹਰ ਲਾਲ ਦੀ ਵੀ ਪਈ ਹੈ। ਭੁਪਿੰਦਰ ਅਤੇ ਮਨੋਹਰ ਆਪਣੀ ਇਸੇ ਸਾਂਝ ਅਤੇ ਹੁਣ ਜਾਨ ਦੀ ਕਹਾਣੀ ਅਤੇ ਜਜ਼ਬਾਤ ਬਿਆਨ ਕਰ ਰਹੇ ਹਨ।

(ਰਿਪੋਰਟ – ਸਰਬਜੀਤ ਸਿੰਘ ਧਾਲੀਵਾਲ, ਸ਼ੂਟ – ਸ਼ੁਭਮ ਕੌਲ, ਐਡਿਟ – ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)