ਰਜਿੰਦਰ ਕੌਰ ਭੱਠਲ ਨੇ ਆਪਣੇ ‘ਸ਼ੌਕ ਦਾ ਕਤਲ ਕਿਉਂ ਕੀਤਾ’
ਰਜਿੰਦਰ ਕੌਰ ਭੱਠਲ ਨੇ ਆਪਣੇ ‘ਸ਼ੌਕ ਦਾ ਕਤਲ ਕਿਉਂ ਕੀਤਾ’
ਕਾਂਗਰਸ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸਿਆਸੀ ਮਿਆਰ, ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਸ਼ਮੂਲੀਅਤ ਅਤੇ ਆਪਣੇ ਸ਼ੌਕ ਬਾਰੇ ਗੱਲ ਕੀਤੀ।
(ਰਿਪੋਰਟ – ਮਨਪ੍ਰੀਤ ਕੌਰ, ਸ਼ੂਟ – ਮਯੰਕ ਮੋਂਗੀਆ, ਐਡਿਟ – ਅਸਮਾ ਹਾਫ਼ਿਜ਼)