ਮਿਸ ਯੂਨੀਵਰਸ ਬਣੀ ਹਰਨਾਜ਼ ਸੰਧੂ: 'ਹਰਨਾਜ਼ ਨੇ ਭਰਾ ਦੀ ਝੋਲੀ ਵਿੱਚ ਰੱਖੀ ਪੱਗ ਅੱਜ ਉੱਚੀ ਕਰ ਦਿੱਤੀ'
ਮਿਸ ਯੂਨੀਵਰਸ ਬਣੀ ਹਰਨਾਜ਼ ਸੰਧੂ: 'ਹਰਨਾਜ਼ ਨੇ ਭਰਾ ਦੀ ਝੋਲੀ ਵਿੱਚ ਰੱਖੀ ਪੱਗ ਅੱਜ ਉੱਚੀ ਕਰ ਦਿੱਤੀ'
ਇੰਟਰਨੈਸ਼ਨਲ ਬਿਊਟੀ ਮੁਕਾਬਲੇ ਮਿਸ ਯੂਨੀਵਰਸ 2021 ਦਾ ਖ਼ਿਤਾਬ ਖਰੜ, ਪੰਜਾਬ ਦੀ ਰਹਿਣ ਵਾਲੀ ਹਰਨਾਜ਼ ਸੰਧੂ ਨੇ ਆਪਣੇ ਨਾਮ ਕਰ ਲਿਆ ਹੈ।
ਇਸ ਤੋਂ ਪਹਿਲਾਂ ਹਰਨਾਜ਼ ਸੰਧੂ ਨੇ ਟੌਪ 10 ਵਿੱਚ ਥਾਂ ਬਣਾਈ ਅਤੇ ਫਿਰ ਟੌਪ 5 ਵਿੱਚ ਅਤੇ ਆਖਿਰਕਾਰ ਗਰੈਂਡ ਫਿਨਾਲੇ ਦੌਰਾਨ ਅੰਤਿਮ ਤਿੰਨ ਨਾਂਵਾ ਵਿੱਚੋਂ ਹਰਨਾਜ਼ ਸੰਧੂ ਦੇ ਨਾਮ ਦਾ ਐਲਾਨ ਹੋਇਆ।
ਗੁਰਦਾਸਪੁਰ ਦਾ ਪਿੰਡ ਕੁਹਾਲੀ ਹਰਨਾਜ਼ ਸੰਧੂ ਦਾ ਜੱਦੀ ਪਿੰਡ ਹੈ। ਪਿੰਡ ਤੋਂ ਉਨ੍ਹਾਂ ਦੇ ਤਾਇਆ ਪਰਿਵਾਰ ਨਾਲ ਗੱਲਬਾਤ
ਰਿਪੋਰਟ- ਗੁਰਪ੍ਰੀਤ ਚਾਵਲਾ
ਐਡਿਟ- ਸਦਫ਼ ਖ਼ਾਨ
ਸਭ ਤੋਂ ਵੱਧ ਦੇਖਿਆ

ਵੀਡੀਓ, 'ਲੋਕਾਂ ਨੂੰ ਲੱਗਿਆ ਮੈਂ ਆਪਣਾ ਬੱਚਾ ਅਗਵਾ ਕੀਤਾ ਹੈ' - ਗੋਦ ਲੈਣ ਵਾਲੀ ਮਾਂ ਨੇ ਕਿਹਾ, Duration 2,18
ਜਦੋਂ ਇੱਕ ਅਫ਼ਰੀਕੀ-ਅਮਰੀਕੀ ਔਰਤ ਨੇ ਗੋਰਾ ਬੱਚਾ ਗੋਦ ਲਿਆ ਤਾਂ ਉਸ ਨੂੰ ਲੋਕਾਂ ਨੇ ਕਈ ਤਰ੍ਹਾਂ ਦੇ ਸਵਾਲ ਕੀਤੇ।