ਕਿਸਾਨ ਅੰਦੋਲਨ: ‘ਇੰਝ ਲਗਦਾ ਸੀ ਜਿਵੇਂ ਪੰਜਾਬ ਬਾਰਡਰਾਂ ’ਤੇ ਆ ਕੇ ਵਸ ਗਿਆ ਹੋਵੇ’
ਕਿਸਾਨ ਅੰਦੋਲਨ: ‘ਇੰਝ ਲਗਦਾ ਸੀ ਜਿਵੇਂ ਪੰਜਾਬ ਬਾਰਡਰਾਂ ’ਤੇ ਆ ਕੇ ਵਸ ਗਿਆ ਹੋਵੇ’
ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਬਹੁਤ ਸਾਰੇ ਲੋਕਾਂ ਦੀ ਕਿਸਾਨਾਂ ਨਾਲ ਇੱਕ ਭਾਵੁਕ ਸਾਂਝ ਜੁੜ ਗਈ ਸੀ।
ਇਸੇ ਵਿਚਾਲੇ ਦਿੱਲੀ ਦੀਆਂ ਮਾਵਾਂ-ਧੀਆਂ ਸਿੰਘੂ ਬਾਰਡਰ 'ਤੇ ਪਹੁੰਚ ਕੇ ਉਸ ਮਾਹੌਲ ਨੂੰ ਯਾਦ ਕਰ ਰਹੀਆਂ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਐਡਿਟ- ਸਦਫ਼ ਖ਼ਾਨ