ਉਹ ਗੁੱਡੀਆਂ ਜਿਨ੍ਹਾਂ ਨੇ ਮਾਵਾਂ ਵਿੱਚ ਭਰੀ ਜਾਨ, ਇੰਝ ਬਦਲ ਰਹੀ ਹੈ ਜ਼ਿੰਦਗੀ

ਉਹ ਗੁੱਡੀਆਂ ਜਿਨ੍ਹਾਂ ਨੇ ਮਾਵਾਂ ਵਿੱਚ ਭਰੀ ਜਾਨ, ਇੰਝ ਬਦਲ ਰਹੀ ਹੈ ਜ਼ਿੰਦਗੀ

ਇਸ ਤਕਨੀਕ ਦੀ ਸ਼ੁਰੂਆਤ 1990ਵਿਆਂ 'ਚ ਹੋਈ ਅਤੇ ਗੁੱਡੀਆਂ ਦੀ ਕੀਮਤ ਹੁਣ 50 ਡਾਲਰ ਤੋਂ 2200 ਡਾਲਰ ਵਿਚਾਲੇ ਹੈ।

ਗੁੱਡੀਆਂ ਦੀਆਂ ਵੀਡੀਓਜ਼ ਨੂੰ ਪੂਰੀ ਦੁਨੀਆਂ ਵਿੱਚ ਆਨਲਾਈਨ ਕਰੋੜਾਂ ਲੋਕ ਦੇਖਦੇ ਹਨ।

ਇਨ੍ਹਾਂ ਗੁੱਡੀਆਂ ਨੂੰ ਲੋਕ ਵੱਖ਼-ਵੱਖ ਕਾਰਨਾਂ ਕਰਕੇ ਖਰੀਦਣਾ ਚਾਹੁੰਦੇ ਹਾਂ। ਕੁਝ ਲੋਕ ਇਨ੍ਹਾਂ ਨੂੰ ਇਕੱਠਾ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)