ਸਿੱਧੂ ਮੂਸੇਵਾਲੇ ਦੇ ਗਾਣੇ ਪੰਜਾਬੀਆਂ ਦੀ ਪਸੰਦ˸ ਰਾਜਾ ਵੜਿੰਗ
ਸਿੱਧੂ ਮੂਸੇਵਾਲੇ ਦੇ ਗਾਣੇ ਪੰਜਾਬੀਆਂ ਦੀ ਪਸੰਦ˸ ਰਾਜਾ ਵੜਿੰਗ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ।
ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਮੂਸੇਵਾਲੇ ਉੱਤੇ ਚੱਲ ਰਹੇ ਕੇਸਾਂ ਅਤੇ ਗਾਣਿਆਂ ਵਿੱਚ ’ਚ ਗਨ ਕਲਚਰ ਬਾਰੇ ਸਫਾਈ ਦਿੱਤੀ।
ਰਿਪੋਰਟ- ਅਰਵਿੰਦ ਛਾਬੜਾ ਅਤੇ ਮਯੰਕ ਮੋਂਗੀਆ