ਅਮਰੀਕਾ ਚੋਣਾਂ 2020

  1. ਅਮਰੀਕਾ ਦੀ ਤਾਲਿਬਾਨ ਨੂੰ ਵਾਰਨਿੰਗ, 31 ਅਗਸਤ ਤੱਕ ਅਫਗਾਨਿਸਤਾਨ ਖਾਲੀ ਕਰੋ

    ਤਾਲਿਬਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਨੂੰ ਛੱਡ ਕੇ ਜਾਣ ਦੀ ਪੱਛਮੀ ਮੁਲਕਾਂ ਨੂੰ ਦਿੱਤੀ ਗਈ 31 ਅਗਸਤ ਦੀ ਮੋਹਲਤ ਨਹੀਂ ਵਧਾਉਣਗੇ।

    ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ 31 ਤਾਰੀਕ ਲਾਲ ਲਕੀਰ (ਰੈੱਡ ਲਾਈਨ) ਸੀ।

    ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਇਸ ਤਾਰੀਕ ਤੱਕ ਅਮਰੀਕੀ ਫੌਜਾਂ ਅਫ਼ਗਾਨਿਸਤਾਨ ਤੋਂ ਚਲੇ ਜਾਣਗੀਆਂ ਅਤੇ ਇਸ ਤੋਂ ਬਾਅਦ ਇਨ੍ਹਾਂ ਫੌਜਾਂ ਦੇ ਰੁਕਣ ਨੂੰ ਅਫ਼ਗਾਨਿਸਤਾਨ ਉੱਤੇ ਕਬਜ਼ੇ ਦੇ ਤੌਰ 'ਤੇ ਦੇਖਿਆ ਜਾਵੇਗਾ।

    ਉਨ੍ਹਾਂ ਕਿਹਾ ਕਿ 31 ਅਗਸਤ ਤੋਂ ਬਾਅਦ ਦੇਸ਼ ਵਿੱਚ ਰੁਕਣ ਖ਼ਾਤਿਰ ਨਤੀਜੇ ਭੁਗਤਣੇ ਪੈਣਗੇ।

    ਉੱਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਮੰਗਲਵਾਰ ਨੂੰ ਗਰੁੱਪ-7 ਦੇਸ਼ਾਂ ਦੀ ਮੀਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਕਾਬੁਲ ਵਿੱਛ ਥੋੜ੍ਹਾ ਹੋਰ ਸਮਾਂ ਰੁਕਣ ਲਈ ਕਹਿ ਸਕਦੇ ਹਨ।

    ਸੁਹੇਲ ਸ਼ਾਹੀਨ
    Image caption: ਸੁਹੇਲ ਸ਼ਾਹੀਨ
  2. ਕਮਲਾ ਹੈਰਿਸ ਅਤੇ ਹਿਲੇਰੀ ਕਲਿੰਟਨ

    ਹਲਫ਼ਦਾਰੀ ਸਮਾਗਮ ਵਿੱਚ ਸ਼ਾਮਿਲ ਔਰਤਾਂ ਨੇ ਭਾਵੇਂ ਗੂੜ੍ਹਾ, ਭਾਵੇਂ ਹਲਕਾ ਜਾਮਨੀ ਰੰਗ ਦਾ ਪਹਿਰਾਵਾ ਧਾਰਨ ਕੀਤਾ ਹੋਇਆ ਸੀ।

    ਹੋਰ ਪੜ੍ਹੋ
    next
  3. ਕਮਲਾ ਹੈਰਿਸ

    ਕਮਲਾ ਹੈਰਿਸ ਦੀ ਵਾਈਟ ਹਾਊਸ ਤੱਕ ਦੀ ਦੌੜ ਬਾਕੀਆਂ ਨਾਲੋਂ ਵੱਖਰੀ ਸੀ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁੱਝ ਗੱਲਾਂ।

    ਹੋਰ ਪੜ੍ਹੋ
    next
  4. ਜੋਅ ਬਾਇਡਨ

    ਡੌਨਲਡ ਟਰੰਪ ਅਤੇ ਮੈਲਾਨੀਆ ਟਰੰਪ ਨੇ ਵਾਸ਼ਿੰਗਟਨ ਏਅਰਬੇਸ ਤੋਂ ਲੋਕਾਂ ਨੂੰ ਧੰਨਵਾਦ ਕੀਤਾ

    ਹੋਰ ਪੜ੍ਹੋ
    next
  5. Video content

    Video caption: ਜੋਅ ਬਾਇਡਨ ਬਣੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ

    ਜੋਅ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਪਹਿਲਾਂ ਕਮਲਾ ਹੈਰਿਸ ਨੇ ਉੱਪ-ਰਾਸ਼ਟਰਪਤੀ ਦੇ ਅਹੁਦੇ ਲਈ ਸਹੁੰ ਚੁੱਕੀ

  6. Video content

    Video caption: ਟਰੰਪ ਨੂੰ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਕੀ ਮਿਲੇਗਾ?

    ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਕੁਝ ਫਾਇਦੇ ਜ਼ਰੂਰ ਮਿਲਦੇ ਹਨ।

  7. ਯੂਐਸ ਰਾਸ਼ਟਰਪਤੀ

    ਉਦਘਾਟਨ ਇੱਕ ਰਸਮੀ ਸਮਾਗਮ ਹੈ ਜੋ ਨਵੇਂ ਰਾਸ਼ਟਰਪਤੀ ਦੇ ਕਾਰਜਕਾਲ ਦੀ ਸ਼ੁਰੂਆਤ ਦਾ ਇੱਕ ਪ੍ਰਤੀਕ ਹੈ ਅਤੇ ਇਹ ਸਮਾਗਮ ਵਾਸ਼ਿੰਗਟਨ ਡੀਸੀ ਵਿੱਚ ਹੁੰਦਾ ਹੈ

    ਹੋਰ ਪੜ੍ਹੋ
    next
  8. Donald Trump

    From di size for im inauguration to North Korea relations and George Floyd, dis na Donald Trump Presidency in pictures.

    ਹੋਰ ਪੜ੍ਹੋ
    next
  9. ਸ਼ਾਯਨ ਸਰਦਾਰਿਜ਼ਾਦੇਹ, ਜੈਸਿਕਾ ਲੁਸੇਨਹੋਪ

    ਬੀਬੀਸੀ ਮੌਨੀਟਰਿੰਗ ਅਤੇ ਬੀਬੀਸੀ ਨਿਊਜ਼ ਵਾਸ਼ਿੰਗਟਨ

    ਅਮਰੀਕਾ ਵਿੱਚ ਹਿੰਸਾ

    ਚੋਣਾਂ ਦੇ 65 ਦਿਨਾਂ ਦੇ ਬਾਅਦ ਦੰਗਾਈਆਂ ਦੇ ਸਮੂਹ ਨੇ ਅਮਰੀਕਾ ਦੀ ਕੈਪੀਟਲ ਬਿਲਡਿੰਗ ਨੂੰ ਤਹਿਸ ਨਹਿਸ ਕਰ ਦਿੱਤਾ

    ਹੋਰ ਪੜ੍ਹੋ
    next
  10. Donald Trump boards Air Force One to travel to Texas, 12 January

    Trump become first president in US history to chop two impeachments inside one term - ontop charges of crimes di Congress make.

    ਹੋਰ ਪੜ੍ਹੋ
    next