ਭਾਸ਼ਾ

 1. ਫੈਬਇੰਡੀਆ ਦੀ ਟਵਿੱਟਰ ਉੱਪਰ ਪੋਸਟ ਦੀ ਤਸਵੀਰ ਜਿਸ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ।

  ਤਾਮਿਲ ਅਤੇ ਉਰਦੂ ਭਾਸ਼ਾ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਜ਼ੋਮੈਟੋ ਅਤੇ ਫੈਬ ਇੰਡੀਆ ਦੇ ਬਾਈਕਾਟ ਟ੍ਰੈਂਡ ਹੋ ਰਿਹਾ ਹੈ।

  ਹੋਰ ਪੜ੍ਹੋ
  next
 2. Video content

  Video caption: ਲਹਿੰਦੇ ਪੰਜਾਬ ਦੇ ਸਕੂਲਾਂ 'ਚ ਪੰਜਾਬੀ ਲਾਜ਼ਮੀ ਪੜ੍ਹਾਉਣ ਲਈ ਲਾਹੌਰ ਵਿਚ ਮੁਜ਼ਾਹਰਾ

  ਲਾਹੌਰ 'ਚ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਰੈਲੀ ਕੱਢੀ ਗਈ ਤੇ ਸੈਮੀਨਾਰ ਕਰਵਾਇਆ ਗਿਆ।

 3. ਆਨੰਦ ਜਗਾਤੀਆ

  ਬੀਬੀਸੀ ਫਿਊਚਰ

  ਗਿਣਤੀ

  ਦੁਨੀਆ ਭਰ ਦੇ ਲੋਕਾਂ ਕੋਲ ਆਪਣੇ ਹੱਥਾਂ 'ਤੇ ਗਿਣਤੀ ਕਰਨ ਲਈ ਵੱਖੋ-ਵੱਖਰੀਆਂ ਤਕਨੀਕਾਂ ਹਨ

  ਹੋਰ ਪੜ੍ਹੋ
  next
 4. Video content

  Video caption: ਉਹ ਜਪਾਨੀ ਕੁੜੀ, ਜੋ ਜਪਾਨ ਵਿੱਚ ਲੋਕਾਂ ਨੂੰ ਹਿੰਦੀ ਭਾਸ਼ਾ ਸਿਖਾ ਰਹੀ

  ਮਾਓ ਜਪਾਨ ਵਿੱਚ ਲੋਕਾਂ ਨੂੰ ਹਿੰਦੀ ਬੋਲਣਾ ਸਿਖਾਉਂਦੀ ਹੈ, ਉਹ ਭਾਰਤ ਦੇ ਲੋਕਾਂ ਨੂੰ ਹਿੰਦੀ ਵਿੱਚ ਜਪਾਨ ਬਾਰੇ ਜਾਣਕਾਰੀ ਦਿੰਦੀ ਹੈ।

 5. Video content

  Video caption: ਲਾਹੌਰ ’ਚ ਪੰਜਾਬੀ ਸੱਭਿਆਚਾਰ ਦਿਹਾੜੇ ਉੱਤੇ ਪਾਬੰਦੀ ਲਾਉਣ ਤੇ ਸੜ੍ਹਕ ਉੱਤੇ ਹੀ ਲੱਗ ਗਿਆ ਮੇਲਾ

  ਪ੍ਰਸਾਸ਼ਨ ਦੀ ਰੋਕ ਤੋਂ ਬਾਅਦ ਪੰਜਾਬੀਆਂ ਨੇ ਸੜਕ ਵਿਚ ਹੀ ਡੇਰੇ ਲਾ ਲਏ ਅਤੇ ਪੰਜਾਬੀ ਮੇਲਾ ਲਾ ਦਿੱਤਾ

 6. Video content

  Video caption: ਸਪੇਨ ਦੀ ਔਰਤ ਜਿਸ ਨੇ ਸੰਸਕ੍ਰਿਤ ਵਿੱਚ ਗੋਲਡ ਮੈਡਲ ਜਿੱਤਿਆ

  ਸਪੇਨ ਦੀ ਮਾਰੀਆ ਰਈਸ਼ ਨੇ ਸੰਸਕ੍ਰਿਤ ’ਚ ਆਚਾਰਿਆ ਯਾਨਿ ਕਿ ਪੀਜੀ ਦੀ ਪ੍ਰਖਿਆ ’ਚ ਗੋਲਡ ਮੈਡਲ ਹਾਸਲ ਕੀਤਾ ਹੈ।

 7. ਲਾਹੌਰ ਵਿੱਚ ਪ੍ਰਦਰਸ਼ਨ

  ਇਸ ਤੋਂ ਇਲਾਵਾ ਇੱਕ ਬੇਘਰੇ ਨਸ਼ੇੜੀ ਦੇ ਪ੍ਰੋਫ਼ੈਸਰ ਬਣਨ ਦੀ ਕਹਾਣੀ ਸਮੇਤ ਪੜ੍ਹੋ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 8. Video content

  Video caption: ਮਾਂ ਬੋਲੀ ਦਿਹਾੜੇ ਮੌਕੇ ਲਾਹੌਰ ਵਿੱਚ ਢੋਲ-ਨਗਾਰਿਆਂ ਨਾਲ ਪੰਜਾਬੀ ਦੇ ਬਣਦੇ ਹੱਕਾਂ ਦੀ ਮੰਗ ਕੀਤੀ

  ਲਾਹੌਰ ਵਿੱਚ ਪੰਜਾਬ ਅਸੈਂਬਲੀ ਦੇ ਸਾਹਮਣੇ ਇਕੱਠੇ ਹੋ ਕੇ ਪੰਜਾਬੀ ਭਾਸ਼ਾ ਨੂੰ ਬਣਦਾ ਦਰਜਾ ਦੇਣ ਦੀ ਮੰਗ ਕੀਤੀ।

 9. Video content

  Video caption: ਅੰਗਰੇਜ਼ਾਂ ਵੇਲੇ ਪੰਜਾਬੀ ਦੀ ਗੁਰਮੁਖੀ-ਸ਼ਾਹਮੁਖੀ ਲਿਪੀ ਦਾ ਪਾੜਾ ਕਿਵੇਂ ਪਿਆ

  ਪਾਕਿਸਤਾਨ ਵਿੱਚ ਅਜੇ ਵੀ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਵਾਲੇ ਹੱਕ ਅਜੇ ਵੀ ਹਾਸਿਲ ਨਹੀਂ ਹਨ।

 10. ਵਿਗਨੇਸ਼ ਏ

  ਬੀਬੀਸੀ ਤਾਮਿਲ

  computer

  ਸੰਸਕ੍ਰਿਤ ਵਿੱਚ ਕੀ-ਵਰਡਜ਼ ਦੇ ਜ਼ਰੀਏ ਵੀ ਇੱਕ ਪ੍ਰੋਗਰਾਮਿੰਗ ਲੈਂਗੁਏਜ ਬਣਾਈ ਜਾ ਸਕਦੀ ਹੈ ਪਰ ਕੀ ਇਹ ਉਚਿਤ ਭਾਸ਼ਾ ਸਾਬਤ ਹੋਵੇਗੀ?

  ਹੋਰ ਪੜ੍ਹੋ
  next