ਔਰਤਾਂ

 1. ਸੁਸ਼ੀਲਾ ਸਿੰਘ

  ਬੀਬੀਸੀ ਪੱਤਰਕਾਰ

  ਛਾਤੀ ਦਾ ਕੈਂਸਰ

  ਡਾਕਟਰਾਂ ਦਾ ਕਹਿਣਾ ਹੈ ਕਿ ਭਾਰਤ ਚ 20-30 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵੱਧ ਰਹੇ ਹਨ, ਜਾਣੋ ਆਖਿਰ ਕਾਰਨ ਕੀ ਹੈ

  ਹੋਰ ਪੜ੍ਹੋ
  next
 2. ਚੀਨ ਦੇ ਸਮੁੰਦਰੀ ਡਾਕੂ

  ਹਿੰਸਾ, ਖੌਫ਼ਨਾਕ ਸਜ਼ਾਵਾਂ ਅਤੇ ਵੇਸਵਾਗਮਨੀ ਨਾਲ ਪ੍ਰਸਿੱਧ ਹੋਈ ਇਹ ਔਰਤ ਆਪਣੇ ਕਬਜ਼ੇ ਵਿੱਚ ਆਏ ਲੋਕਾਂ ਨੂੰ ਦਰਦਨਾਕ ਸਜ਼ਾਵਾਂ ਦਿੰਦੇ ਸਨ

  ਹੋਰ ਪੜ੍ਹੋ
  next
 3. Video content

  Video caption: ਬ੍ਰੈਸਟ ਕੈਂਸਰ ਬਾਰੇ ਜ਼ਰੂਰ ਜਾਣੋ ਤੇ ਇੰਝ ਬਚੋ ਵੀ

  2018 ਵਿੱਚ ਬ੍ਰੈਸਟ ਕੈਂਸਰ ਦੇ ਭਾਰਤ ਵਿੱਚ ਕਰੀਬ 1 ਲੱਖ 62 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।

 4. ਫਲ-ਸਬਜ਼ੀਆਂ ਖਰੀਦਦੀ ਭਾਰਤੀ ਮਹਿਲਾ

  ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਗਲੋਬਲ ਹੰਗਰ ਇੰਡੈਕਸ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਵੀ ਥੱਲੇ ਚਲਿਆ ਗਿਆ ਹੈ।

  ਹੋਰ ਪੜ੍ਹੋ
  next
 5. ਗੀਤਾ ਪਾਂਡੇ

  ਬੀਬੀਸੀ ਪੱਤਰਕਾਰ

  ਔਰਤਾਂ

  ਦੁਨੀਆਂ ਦੀਆਂ 45 ਦੇਸ਼ਾਂ ਦੇ ਅੰਕੜਿਆਂ ਦੇ ਆਧਾਰ ਉੱਤੇ ਕਮਾਈ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ

  ਹੋਰ ਪੜ੍ਹੋ
  next
 6. Video content

  Video caption: ਜਣੇਪੇ ਮਗਰੋਂ ਮਾਨਸਿਕ ਸਿਹਤ: ਔਰਤਾਂ ਕਿਸ ਤਰ੍ਹਾਂ ਦੇ ਤਣਾਅ ਵਿੱਚੋਂ ਲੰਘਦੀਆਂ ਹਨ

  ਵਿਸ਼ਵਿ ਸਿਹਤ ਸੰਗਠਨ ਮੁਤਾਬਕ ਹਰ 5 ਵਿੱਚ ਇੱਕ ਮਾਂ ਨੂੰ ਜਣੇਪੇ ਤੋਂ ਬਾਅਦ ਹੋਣ ਵਾਲੇ ਤਣਾਅ ਵਿੱਚੋਂ ਲੰਘਣਾ ਪੈਂਦਾ ਹੈ।

 7. Video content

  Video caption: ਪੰਜਾਬ ਦੇ ਖੇਤਾਂ 'ਚ ਟਿਊਬਵੈਲ 'ਤੇ ਬਣੀ ਲਾਇਬ੍ਰੇਰੀ 'ਚ ਖ਼ਾਸ ਕੀ

  ਪੰਜਾਬ ਦੇ ਇਸ ਪਿੰਡ ਵਿੱਚ ਇੱਕ ਨੌਜਵਾਨ ਨੇ ਟਿਊਬਵੈਲ ’ਤੇ ਖੋਲ੍ਹੀ ਲਾਇਬ੍ਰੇਰੀ

 8. ਯੂਕਰੇਨ ਦੀ ਸਕਾਈਅਪ ਏਅਰਲਾਈਨਜ਼ ਦੇ ਕਰੂ ਮੈਂਬਰ

  ਯੂਕਰੇਨ ਦੀ ਸਕਾਈਅਪ ਏਅਰਲਾਈਨਜ਼ ਦੀ ਮਹਿਲਾ ਕਰਿਊ ਮੈਂਬਰਸ ਹੁਣ ਆਰਾਮਦਾਇਕ ਡਰੈੱਸ ਪੈਂਟ-ਸੂਟ ਅਤੇ ਸਨੀਕਰਸ ਵਿੱਚ ਨਜ਼ਰ ਆਉਣਗੀਆਂ। ਕੀ ਮਹਿਲਾ ਮੁਲਾਜ਼ਮਾਂ 'ਤੇ ਏਅਰਲਾਈਂਜ਼ ਖੇਤਰ ਵਿੱਚ ਪ੍ਰੈਜ਼ੇਂਟੇਬਲ ਦਿਖਣ ਲਈ ਵਧੇਰੇ ਦਬਾਅ ਹੈ?

  ਹੋਰ ਪੜ੍ਹੋ
  next
 9. Video content

  Video caption: 50 ਡਿਗਰੀ ਤਾਪਮਾਨ 'ਚ ਰਹਿੰਦਾ ਇਹ ਪਰਿਵਾਰ ਇੰਝ ਘਰ ਨੂੰ ਠੰਢਾ ਕਰ ਰਿਹਾ ਹੈ

  ਤਪਦੀ ਗਰਮੀ ਵਿੱਚ ਇਹ ਪਰਿਵਾਰ ਇੱਕ ਕਮਰੇ ਦੇ ਘਰ ਵਿੱਚ ਰਹਿ ਰਿਹਾ ਸੀ ਪਰ ਹੁਣ ਇੰਝ ਮਿਲੀ ਠੰਢਕ

 10. Video content

  Video caption: ਸਾੜੀ ਵਿੱਚ ਮਾਰਸ਼ਲ ਆਰਟ ਕਰਦੀ ਇਹ ਔਰਤ ਕੁੜੀਆਂ-ਮੁੰਡਿਆਂ ਲਈ ਬਣੀ ਮਿਸਾਲ

  ਤੇਲੰਗਾਨਾ ਸੂਬੇ ਦੀ ਇਸ ਔਰਤ ਦੀ ਕਰਾ ਸਾਮੂ ਮਾਰਸ਼ਲ ਆਰਟ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਸੀ।