ਆਰਥਿਕਤਾ

 1. Video content

  Video caption: ਉੱਤਰੀ ਕੋਰੀਆ ਮਿਜ਼ਾਇਲ ਪ੍ਰੀਖਣ ਕਿਉਂ ਕਰਦਾ ਹੈ, 3 ਕਾਰਨ

  ਕੌਮਾਂਤਰੀ ਪੱਧਰ ’ਤੇ ਨਿਖੇਧੀ ਹੋਣ ਦੇ ਬਾਵਜੂਦ ਖਬ਼ਰਾਂ ਵਿੱਚ ਆਉਂਦਾ ਹੈ ਕਿ ਉੱਤਰੀ ਕੋਰੀਆ ਨੇ ਮਿਜ਼ਾਇਲ ਦਾ ਪ੍ਰੀਖਣ ਕੀਤਾ

 2. ਲਾਲ ਕਿਲਾ

  ਪੰਜਾਬ ਦੇ ਜ਼ਮੀਨੀ ਪਾਣੀ ਬਾਰੇ ਕਮੇਟੀ ਦੀ ਰਿਪੋਰਟ ਵਿੱਚ ਕੀ ਕਿਹਾ ਗਿਆ ਹੈ, ਸਮੇਤ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 3. ਮਿਊਰੇਸ਼ ਕੁੰਨੂਰ

  ਬੀਬੀਸੀ ਪੱਤਰਕਾਰ

  ਖੇਤ ਵਿੱਚ ਕੰਮ ਕਰਦੀ ਔਰਤ

  ਉਦਾਰੀਕਰਨ ਤੇ ਵਿਸ਼ਵੀਕਰਨ ਨੇ ਜਾਤ ਪ੍ਰਣਾਲੀ ਦੀਆਂ ਕੰਧਾਂ ਨੂੰ ਹਿਲਾਇਆ ਹੈ ਜਾਤੀਵਾਦ ਖ਼ਤਮ ਤਾਂ ਨਹੀਂ ਹੋਇਆ ਪਰ ਉਸ ਨੂੰ ਨੁਕਸਾਨ ਜ਼ਰੂਰ ਹੋਇਆ ਹੈ

  ਹੋਰ ਪੜ੍ਹੋ
  next
 4. Video content

  Video caption: PF ਖ਼ਾਤੇ ’ਤੇ ਟੈਕਸ, ਤੁਹਾਡੇ ’ਤੇ ਕੀ ਅਸਰ ਹੋਵੇਗਾ?

  ਪੀਐਫ ਖਾਤੇ 'ਚ ਜਮ੍ਹਾ ਪੈਸੇ 'ਤੇ ਟੈਕਸ ਦਾ ਮਾਮਲਾ ਸਮਝੋ, ਕੌਣ ਪ੍ਰਭਾਵਿਤ ਹੋਵੇਗਾ ਅਤੇ ਤੁਹਾਡੇ 'ਤੇ ਕੀ ਅਸਰ ਪਵੇਗਾ?

 5. ਡਾਲਰ ਤੇ ਅਫ਼ਗਾਨ ਕਰੰਸੀ ਦੇਸ਼ ਤੋਂ ਬਾਹਰ ਲਿਜਾਣ ’ਤੇ ਰੋਕ

  ਅਫ਼ਗਾਨਿਸਤਾਨ

  ਤਾਲਿਬਾਨ ਨੇ ਅਮਰੀਕੀ ਡਾਲਰ ਅਤੇ ਅਫ਼ਗਾਨ ਕਰੰਸੀ ਨੂੰ ਦੇਸ਼ ਤੋਂ ਬਾਹਰ ਲਿਜਾਣ ’ਤੇ ਰੋਕ ਲਗਾ ਦਿੱਤੀ ਹੈ।

  ਤਾਲਿਬਾਨ ਦੇ ਬੁਲਾਰੇ ਨੇ ਅਫ਼ਗਾਨ ਇਸਲਾਮਿਕ ਨੈਟਵਰਕ ਨੂੰ ਦੱਸਿਆ ਕਿ ਜੇ ਕੋਈ ਵਿਅਕਤੀ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

  ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੀ ਸੱਤਾ ਉੱਪਰ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਲਗਾਤਾਰ ਆਲਮੀ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ ਅਫ਼ਗਾਨਿਸਤਾਨ ਨੂੰ ਪੈਰਾਂ ਸਿਰ ਕਰਨ ਲਈ ਮਦਦ ਜਾਰੀ ਰੱਖੀ ਜਾਵੇ।

  ਅਮਰੀਕਾ ਨੇ ਅਫ਼ਗਾਨ ਰਿਜ਼ਰਵ ਬੈਂਕ ਦੀ ਆਪਣੇ ਕੋਲ ਪਈ ਪੂੰਜੀ ਨੂੰ ਜ਼ਬਤ ਕਰ ਲਿਆ ਹੈ। ਹਾਲਾਂਕਿ ਉਸ ਨੇ ਤਾਲਿਬਾਨ ਉੱਪਰ ਅਮਰੀਕੀ ਡਾਲਰ ਨੂੰ ਜ਼ਬਤ ਕਰਨ ਤੋਂ ਰੋਕ ਲਗਾ ਦਿੱਤੀ ਹੋਈ ਹੈ।

  ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਨੇ ਅਫ਼ਗਾਨਿਸਤਾਨ ਨੂੰ ਜਾਰੀ ਕੀਤੇ ਜਾਣ ਵਾਲ਼ੇ ਫੰਡਾਂ ਉੱਪਰ ਰੋਕ ਲਗਾ ਦਿੱਤੀ ਹੈ।

  ਇਸ ਸੂਰਤ ਵਿੱਚ ਆਉਣ ਵਾਲ਼ੇ ਦਿਨਾਂ ਵਿੱਚ ਸੰਕਟ ਮਾਰੇ ਦੇਸ਼ ਨੂੰ ਵਿਦੇਸ਼ੀ ਮੁਦਰਾ ਲਈ ਸੰਘਰਸ਼ ਕਰਨਾ ਪੈ ਸਕਦਾ ਹੈ।

 6. ਅਭਿਜੀਤ ਸ਼੍ਰਿਵਾਸਤਵ

  ਬੀਬੀਸੀ ਪੱਤਰਕਾਰ

  ਡ੍ਰਾਈ ਫਰੂਟ

  ਤਾਲਿਬਾਨ ਨੇ ਪਾਕਿਸਤਾਨ ਦੀ ਸਰਹੱਦ ਤੋਂ ਹੋ ਕੇ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਹਨ, ਇਸ ਕਾਰਨ ਭਾਰਤ ਦੇ ਨਾਲ ਵਪਾਰ ਵੀ ਠੱਪ ਪਿਆ ਹੈ। ਭਾਰਤ ਉੱਤੇ ਇਸ ਦਾ ਕੀ ਅਸਰ ਹੋਵੇਗਾ?

  ਹੋਰ ਪੜ੍ਹੋ
  next
 7. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਨਰਿੰਦਰ ਮੋਦੀ

  ਈ-ਰੂਪੀ ਨੂੰ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ

  ਹੋਰ ਪੜ੍ਹੋ
  next
 8. Video content

  Video caption: ਉਦਾਰੀਕਰਨ ਨੇ ਕਿਵੇਂ ਬਦਲੀ ਸੀ ਭਾਰਤ ਦੀ 'ਤਕਦੀਰ'

  1991 ਵਿੱਚ ਉਸ ਵੇਲੇ ਦੇ ਖਜ਼ਾਨਾ ਮੰਤਰੀ ਮਨਮੋਹਨ ਸਿੰਘ ਵੱਲੋਂ ਪੇਸ਼ ਕੀਤੇ ਗਏ ਪਹਿਲੇ ਬਜਟ ਨੂੰ ਉਦਾਰੀਕਰਨ ਵਜੋਂ ਦੇਖਿਆ ਗਿਆ।

 9. Video content

  Video caption: ਮਨਮੋਹਨ ਸਿੰਘ ਨੇ ਉਦਾਰੀਕਰਨ ਦੇ 30 ਸਾਲ ਪੂਰੇ ਹੋਣ ਮੌਕੇ ਕੀ ਦਿੱਤੀ ਚੇਤਾਵਨੀ

  ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕਤਾ ਲਈ 1991 ਤੋਂ ਵੀ ਔਖਾ ਸਮਾਂ ਆ ਰਿਹਾ ਹੈ, ਇਹ ਖ਼ੁਸ਼ ਹੋਣ ਦਾ ਨਹੀਂ ਸਗੋਂ ਵਿਚਾਰ ਕਰਨ ਦਾ ਸਮਾਂ ਹੈ।

 10. Video content

  Video caption: ਮਨਮੋਹਣ ਸਿੰਘ ਦੇ ਉਦਾਰੀਕਰਣ ਨੇ ਭਾਰਤ ਨੂੰ ਕੀ ਦੇਣ ਦਿੱਤੀ?

  ਭਾਰਤ ਵਿੱਚ ਉਦਾਰੀਕਰਣ ਅਮਲ ਵਿੱਚ ਆਏ ਨੂੰ 30 ਸਾਲ ਹੋ ਗਏ ਹਨ।