ਕਾਲ

  1. Video content

    Video caption: 5 ਸਾਲਾ ਬੱਚੀ ਦੀ ਭੁੱਖ ਕਾਰਨ ਮੌਤ, ਪ੍ਰਸ਼ਾਸਨ ਇਸ ਤੋਂ ਇਨਕਾਰੀ

    ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ’ਚ 5 ਸਾਲ ਦੀ ਬੱਚੀ ਨੇਮਨੀ ਕੁਮਾਰੀ ਦੀ ਮੌਤ ਹੋ ਗਈ ਅਤੇ ਇਸ ਪਿੱਛੇ ਕਾਰਨ ਭੁੱਖ ਨੂੰ ਦੱਸਿਆ ਜਾ ਰਿਹਾ ਹੈ।