ਆਂਧਰਾ ਪ੍ਰਦੇਸ਼

 1. Video content

  Video caption: ਲੂਣ ਬਣਾਉਣ ਦੀ ਪੂਰੀ ਪ੍ਰਕੀਰਿਆ ਇਸ ਵੀਡੀਓ ਰਾਹੀਂ ਜਾਣੋ

  ਕੀ ਤੁਸੀਂ ਜਾਣਦੇ ਹੋ ਕਿ ਲੂਣ ਬਣਾਉਣ 'ਚ ਧਰਤੀ ਹੇਠਲਾ ਖਾਰਾ ਪਾਣੀ ਇਸਤੇਮਾਲ ਹੁੰਦਾ ਹੈ। ਤਿੰਨ ਪੜਾਅ ਪੂਰੇ ਕਰਨ ਲਈ ਲੂਣ ਬਣਾਉਣ ਵਾਲਿਆਂ ਨੂੰ ਲਗਭਗ 40 ਦਿਨ ਲਗਦੇ ਹਨ

 2. Video content

  Video caption: ਪੁਲਾੜ ਯਾਤਰਾ - ਕੌਣ ਹੈ ਸਿਰੀਸ਼ਾ ਬਾਂਦਲਾ ਜੋ ਹੁਣ ਰਿਚਰਡ ਬ੍ਰੈਨਸਨ ਨਾਲ ਕੰਮ ਕਰਨਗੇ

  ਵਰਜੀਨ ਗਲੈਕਟਿਕ ਕ੍ਰਿਊ 'ਤੇ ਪੁਲਾੜ ਯਾਤਰੀ ਸਿਰੀਸ਼ਾ ਬਾਂਦਲਾ ਦਾ ਪਰਿਵਾਰ ਉਨ੍ਹਾਂ ਦੇ ਪੁਲਾੜ ਵਿੱਚ ਰੋਮਾਂਚਕ ਦੌਰੇ ਤੋਂ ਬਹੁਤ ਖੁਸ਼ ਹੈ

 3. ਸਿਰੀਸ਼ਾ ਬਾਂਦਲਾ

  ਵਰਜਿਨ ਗਲੈਕਟਿਕ ਕੰਪਨੀ ਵੱਲੋਂ ਪਹਿਲੀ ਟੈਸਟ ਪੁਲਾੜ ਯਾਤਰਾ ਦਾ ਉਦਘਾਟਨ 11 ਜੁਲਾਈ ਨੂੰ ਕੀਤਾ ਜਾਵੇਗਾ

  ਹੋਰ ਪੜ੍ਹੋ
  next
 4. Video content

  Video caption: 8 ਮਹੀਨਿਆਂ ਦੀ ਗਰਭਵਤੀ ਇਹ ਨਰਸ ਕੋਰੋਨਾ ਮਰੀਜ਼ਾਂ ਦੀ ਇੰਝ ਕਰ ਰਹੀ ਸੇਵਾ

  ਅੰਨਪੂਰਨਾ ਦਾ ਕਹਿਣਾ ਹੈ ਕਿ ਉਹ ਇਸ ਔਖੀ ਘੜੀ ’ਚ ਆਪਣੇ ਪਰਿਵਾਰ ਅਤੇ ਸਹਿਯੋਗੀਆਂ ਦਾ ਸਾਥ ਦੇਣਾ ਚਾਹੁੰਦੀ ਹੈ

 5. ਆਕਸੀਜਨ ਸਲੰਡਰ

  ਭਾਰਤ ਦੇ ਕਈ ਸੂਬਿਆਂ ਵਿੱਚ ਇਸ ਵੇਲੇ ਆਈਵਰਮੇਕਟਿਨ ਦਵਾਈ ਦੀ ਵਰਤੋਂ ਕੋਰੋਨਾਵਾਇਰਸ ਦੇ ਇਲਾਜ ਲਈ ਕੀਤੀ ਜਾ ਰਹੀ ਹੈ।

  ਹੋਰ ਪੜ੍ਹੋ
  next
 6. Video content

  Video caption: ਕੋਰੋਨਾਵਾਇਰਸ: ਸਾਲ ਤੋਂ ਬਿਨਾ ਛੁੱਟੀ ਦੇ ਕੰਮ ਕਰਨ ਵਾਲੇ ਡਾਕਟਰ ਦੀ ਕਹਾਣੀ

  ਆਂਧਰ ਪ੍ਰਦੇਸ਼ ਦੇ ਇੱਕ ਡਾਕਟਰ ਇੱਕ ਸਾਲ ਤੋਂ ਬਿਨਾ ਛੁੱਟੀ ਦੇ ਹੀ ਕੋਵਿਡ ਡਿਊਟੀ ਕਰ ਰਹੇ ਹਨ

 7. ਆਂਧਰਾ ਪ੍ਰਦੇਸ਼: 'ਹਸਪਤਾਲ ਸਟਾਫ ਹੀ ਆਕਸੀਜਨ ਸਿਲੰਡਰ ਅਤੇ ਰੈਮਡੈਸੇਵੀਅਰ ਬਲੈਕ ’ਚ ਵੇਚਦੇ ਰਹੇ'

  ਆਂਧਰਾ ਪ੍ਰਦੇਸ਼ ’ਚ ਇੱਕ ਹੀ ਮਹੀਨੇ ਦੇ ਅਰਸੇ ਦੌਰਾਨ ਕੋਰੋਨਾ ਮਾਮਲਿਆਂ ਦੀ ਗਿਣਤੀ ’ਚ 150 ਗੁਣਾ ਵਾਧਾ ਦਰਜ ਕੀਤਾ ਗਿਆ ਹੈ।

  ਸਰਕਾਰੀ ਅੰਕੜਿਆਂ ਅਨੁਸਾਰ 27 ਅਪ੍ਰੈਲ ਤੱਕ ਕੋਰੋਨਾ ਪੌਜ਼ੀਟਿਵ ਦਰ 20 ਫੀਸਦ ਉੱਪਰ ਹੋ ਗਈ ਹੈ। ਹੁਣ ਇੱਥੇ ਇੱਕ ਹੀ ਦਿਨ ’ਚ 74,435 ਲੋਕਾਂ ਦੇ ਟੈਸਟ ਤੋਂ ਬਾਅਦ 11,434 ਨਵੇਂ ਮਾਮਲੇ ਸਾਹਮਣੇ ਆਏ ਹਨ।

  ਇੱਕ ਮਹੀਨਾ ਪਹਿਲਾਂ ਤੱਕ ਇੱਥੇ ਕੋਰੋਨਾ ਨਾਲ ਸਿਰਫ 4 ਹੀ ਮੌਤਾਂ ਹੋਈਆਂ ਸਨ, ਪਰ ਹੁਣ ਇੱਕ ਮਹੀਨੇ ਬਾਅਦ ਭਾਵ 27 ਅਪ੍ਰੈਲ ਤੱਕ 64 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਅਰਸੇ ਦੌਰਾਨ ਪੌਜ਼ੀਟਿਵ ਮਾਮਲਿਆਂ ’ਚ ਵੀ ਵਾਧਾ ਹੋਇਆ ਹੈ। ਇਸ ਅਰਸੇ ਦੌਰਾਨ ਚੋਣਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਵੇਖਣ ਨੂੰ ਮਿਲਿਆ ਹੈ।

  ਆਮ ਲੋਕਾਂ ਅਤੇ ਕਾਰੋਬਾਰੀ ਤਬਕੇ ਦੇ ਲੋਕਾਂ ਨੇ ਕਈ ਥਾਵਾਂ ’ਤੇ ਸਵੈਇੱਛੁਕ ਲੌਕਡਾਊਨ ਲਗਾ ਦਿੱਤਾ ਹੈ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਸ਼ੁਰੂ ਹੋਣ ’ਤੇ ਹੀ ਕਈ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੋ ਸਕਦਾ ਹੈ ਕਿ ਇਹ ਵਾਇਰਸ ਦੇ ਕੈਰੀਅਰ ਬਣੇ ਹੋਣ।

  ਰਾਜ ’ਚ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਸ ’ਚ ਹਸਪਤਾਲ ਸਟਾਫ ਹੀ ਆਕਸੀਜਨ ਸਿਲੰਡਰ ਅਤੇ ਰੈਮਡੈਸੇਵੀਅਰ ਬਲੈਕ ’ਚ ਵੇਚਦੇ ਪਾਏ ਗਏ ਹਨ।

  ਕੋਰੋਨਾਵਾਇਰਸ
 8. ਬੀਬੀਸੀ ਟੀਮ

  ਤੇਲੁਗੂ ਸੇਵਾ

  ਨਕਸਲੀ

  ਛੱਤੀਸਗੜ੍ਹ ਵਿੱਚ ਹੋਏ ਨਕਸਲੀਆਂ ਦੇ ਹਮਲੇ ਵਿੱਚ 22 ਜਵਾਨਾਂ ਦੀ ਮੌਤ ਨੇ ਸਰਕਾਰ ਤੇ ਨਕਸਲੀਆਂ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

  ਹੋਰ ਪੜ੍ਹੋ
  next
 9. ਜਸਟਿਸ ਐੱਨਵੀ ਰਮਨਾ

  ਜਸਟਿਸ ਰਮਨਾ 24 ਅਪ੍ਰੈਲ ਨੂੰ ਸੀਜੇਆਈ ਵਜੋਂ ਸਹੁੰ ਚੁੱਕਣਗੇ ਅਤੇ ਇਸ ਆਹੁਦੇ 'ਤੇ 26 ਜਨਵਰੀ, 2022 ਤੱਕ ਸੇਵਾਵਾਂ ਨਿਭਾਉਣਗੇ

  ਹੋਰ ਪੜ੍ਹੋ
  next
 10. ਬਾਲਾ ਸਤੀਸ਼

  ਬੀਬੀਸੀ ਪੱਤਰਕਾਰ

  ਮਾਦਵੀ ਹਿਡਮਾ

  ਛੱਤੀਸਗੜ੍ਹ ਮੁਕਾਬਲਾ: ਮਾਦਵੀ ਹਿਡਮਾ ਨੇ ਮਾਓਵਾਦੀ ਪਾਰਟੀ 'ਚ ਇੰਨ੍ਹੀ ਤੇਜ਼ੀ ਨਾਲ ਕਿਵੇਂ ਆਪਣੀਆਂ ਜੜ੍ਹਾਂ ਪੱਕੀਆਂ ਕੀਤੀਆਂ ਹਨ?

  ਹੋਰ ਪੜ੍ਹੋ
  next