ਜੰਮੂ

 1. Video content

  Video caption: ਬੱਦਲ ਫਟਣਾ ਕੀ ਹੈ ਅਤੇ ਇਹ ਕਿੰਨਾ ਖ਼ਤਰਨਾਕ ਹੁੰਦਾ ਹੈ

  ਕੀ ਇਸ ਤਰ੍ਹਾਂ ਬੱਦਲ ਫਟਣ ਦੀ ਜਾਣਕਾਰੀ ਮੌਸਮ ਵਿਭਾਗ ਪਹਿਲਾਂ ਜਾਰੀ ਕਰਦਾ ਹੈ? ਆਖ਼ਿਰ ਬੱਦਲ ਫਟਣ ਪਿੱਛੇ ਕੀ ਕਾਰਨ ਹੁੰਦੇ ਹਨ?

 2. ਮੌਸਮ

  ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹੁਣ ਤੱਕ 7 ਲਾਸ਼ਾਂ ਮਿਲ ਚੁੱਕੀਆਂ ਹਨ।

  ਹੋਰ ਪੜ੍ਹੋ
  next
 3. ਰੋਸ ਪ੍ਰਦਰਸ਼ਨ

  ਜੰਮੂ-ਕਸ਼ਮੀਰ ਵਿੱਚ ਸਿੱਖ ਕੁੜੀ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਵਾਉਣ ਦੀਆਂ ਖ਼ਬਰਾਂ ਤੋਂ ਬਾਅਦ ਸਿੱਖ ਭਾਈਚਾਰੇ ਨੇ ਰੋਹ ਦਾ ਪ੍ਰਗਟਾਵਾ ਕੀਤਾ

  ਹੋਰ ਪੜ੍ਹੋ
  next
 4. ਰੱਖਿਆ ਮੰਤਰੀ

  ਜੰਮੂ ਦੇ ਏਅਰਬੇਸ ਵਿੱਚ ਦੋ ਬੰਬ ਧਮਾਕੇ ਹੋਏ ਹਨ ਜਿੰਨ੍ਹਾਂ ਬਾਰੇ ਸੁਰੱਖਿਆ ਏਜੰਸੀਆਂ ਜਾਂਚ ਕਰ ਰਹੀਆਂ ਹਨ।

  ਹੋਰ ਪੜ੍ਹੋ
  next
 5. Video content

  Video caption: ਜੰਮੂ ਏਅਰ ਫੋਰਸ 'ਤੇ ਹੋਏ ਧਮਾਕਿਆਂ ਬਾਰੇ ਹੁਣ ਤੱਕ ਕੀ-ਕੀ ਪਤਾ

  ਜੰਮੂ ਏਅਰਫੋਰਸ ਸਟੇਸ਼ਨ ਦੇ ਟੈਕਨੀਕਲ ਏਰੀਆ ਵਿੱਚ ਦੋ ਜ਼ੋਰਦਾਰ ਧਮਾਕੇ ਹੋਣ ਦੀ ਖ਼ਬਰ ਹੈ।

 6. ਐਸ ਪੀ ਐਸ ਓਬਰਾਏ

  ਸੁਰਿੰਦਰ ਪਾਲ ਸਿੰਘ ਓਬਰਾਏ ਨੇ ਬੁੱਧਵਾਰ ਸਵੇਰ ਨੂੰ 3 ਘੰਟਿਆਂ ਦੀ ਫਲਾਈਟ ਲਈ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਜਹਾਜ਼ ਵਿੱਚ ਇਕੱਲੇ ਮੁਸਾਫ਼ਰ ਹਨ - ਪ੍ਰੈੱਸ ਰਿਵੀਊ 'ਚ ਹੋਰ ਵੀ ਖ਼ਬਰਾਂ ਪੜ੍ਹੋ

  ਹੋਰ ਪੜ੍ਹੋ
  next
 7. Video content

  Video caption: ਇੱਕ-ਦੂਜੇ ਦਾ ਮਖੌਲ ਉਡਾਉਂਦੇ ਇਹ ਪਤੀ-ਪਤਨੀ ਲੋਕਾਂ ਨੂੰ ਕਿਵੇਂ ਹਸਾ ਰਹੇ?

  ਭਾਰਤ ਤੋਂ UK ਪਹੁੰਚਿਆ ਪੰਜਾਬੀ ਜੋੜਾ ਇੱਕ-ਦੂਜੇ ਨਾਲ ‘On Screen ਲੜਦਾ-ਲੜਦਾ’, ਲੋਕਾਂ ਦੇ ਢਿੱਡੀ ਪੀੜਾਂ ਕਿਵੇਂ ਪਾ ਰਿਹਾ, ਜ਼ਰਾ ਉਨ੍ਹਾਂ ਤੋਂ ਹੀ ਜਾਣੋ

 8. ਸਿੱਖ ਗੁਰਦੁਆਰਾ, ਲਾਹੌਰ

  ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਾਰਤ ਤੋਂ ਜਾਣ ਵਾਲੇ ਜਥੇ ਦੀ ਯਾਤਰਾ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ

  ਹੋਰ ਪੜ੍ਹੋ
  next
 9. ਸ਼ਾਦਾਬ ਨਜ਼ਮੀ

  ਬੀਬੀਸੀ ਪੱਤਰਕਾਰ

  ਕੋਰੋਨਾਵਾਇਰਰਸ ਦੀ ਮਰੀਜ਼ ਔਰਤ

  ਵਿਸ਼ਵ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਸਭ ਤੋਂ ਵੱਡੀ ਗਿਣਤੀ 'ਚ ਇਹ ਮਾਮਲੇ ਦਰਜ ਕੀਤੇ ਜਾ ਰਹੇ ਹਨ।

  ਹੋਰ ਪੜ੍ਹੋ
  next
 10. ਮਿਆਂਮਾਰ

  ਪ੍ਰੈੱਸ ਰਿਵੀਊ ਵਿੱਚ ਪੜ੍ਹੋ ਭਾਰਤ ਨੇ ਮਿਆਂਮਾਰ ਤੋਂ ਆਉਣ ਵਾਲੇ ਸ਼ਰਨਾਰਥੀਆਂ ਲਈ ਬੰਦ ਕੀਤੇ ਰਾਹ ਤੇ ਕੋਰੋਨਾ ਦੇ ਕੇਸਾਂ ਵਿੱਚ ਆਇਆ ਉਛਾਲ

  ਹੋਰ ਪੜ੍ਹੋ
  next