ਪੁਲਾੜ

  1. Video content

    Video caption: ਜੈਫ ਬੇਜ਼ੋਸ ਦੀ ਪੁਲਾੜ ਯਾਤਰਾ, ਕਿਵੇਂ ਰਿਹਾ 10 ਮਿੰਟ ਦਾ ਇਹ ਸਫ਼ਰ

    ਅਰਬਪਤੀ ਅਮਰੀਕੀ ਕਾਰੋਬਾਰੀ ਅਤੇ ਅਮੇਜ਼ਨ ਦੇ ਸੰਸਥਾਪਕ ਜੈਫ ਬੇਜ਼ੋਸ ਨੇ ਮੰਗਲਵਾਰ ਨੂੰ ਤਿੰਨ ਹੋਰਨਾਂ ਲੋਕਾਂ ਦੇ ਨਾਲ ਪੁਲਾੜ ਦੀ ਉਡਾਣ ਭਰੀ।

  2. ਮਹਾਂਮਾਰੀ ਦੌਰਾਨ ਹਸਪਤਾਲ ਵਿੱਚ ਭਰਤੀ ਮਰੀਜ਼

    ਮੌਨਸੂਨ ਸੈਸ਼ਨ ਦਾ ਦੂਸਰਾ ਦਿਨ, ਮਹਾਂਮਾਰੀ ਸੰਬੰਧੀ ਪੰਜਾਬ ਸਰਕਾਰ ਦੀ ਬੈਠਕ ਅਤੇ ਹੋਰ ਅਹਿਮ ਖ਼ਬਰਾਂ।

    ਹੋਰ ਪੜ੍ਹੋ
    next
  3. Video content

    Video caption: ਸਰ ਰਿਚਰਡ ਬਰੈਂਸਨ: ਆਪਣੇ ਵਾਹਨ 'ਚ ਪੁਲਾੜ ਜਾ ਕੇ ਵਾਪਸ ਪਰਤੇ ਕਾਰੋਬਾਰੀ ਦਾ ਤਜਰਬਾ ਕੀ ਸੀ

    ਅਰਬਪਤੀ ਰਿਚਰਡ ਬ੍ਰੈਨਸਨ ਪੂਰੀ ਸਫ਼ਲਤਾ ਨਾਲ ਆਪਣੇ ਖ਼ੁਦ ਦੇ ਵਰਜਿਨ ਗੈਲੈਕਟਿਕ ਰੌਕਟ ਪਲੇਨ ਰਾਹੀਂ ਪੁਲਾੜ ਵਿੱਚ ਪਹੁੰਚ ਗਏ ਅਤੇ ਧਰਤੀ 'ਤੇ ਮੁੜ ਵਾਪਿਸ ਵੀ ਆ ਗਏ

  4. ਰਿਚਰਡ ਬ੍ਰੈਨਸਨ

    ਉਡਾਨ ਭਰਨ ਤੋਂ ਕਰੀਬ ਸਵਾ ਘੰਟੇ ਬਾਅਦ ਰਿਚਰਡ ਤੇ ਉਨ੍ਹਾਂ ਦੀ ਟੀਮ ਸਫ਼ਲ ਯਾਤਰਾ ਕਰਕੇ ਧਰਤੀ ਉੱਤੇ ਆ ਗਈ।

    ਹੋਰ ਪੜ੍ਹੋ
    next
  5. ਆਮਿਰ ਖਾਨ, ਸਧੀਰ ਗੁਪਤਾ

    ਸੁਧੀਰ ਗੁਪਤਾ ਨੇ ਆਮਿਰ ਖਾਨ ਦਾ ਨਾਮ ਲੈਂਦੇ ਹੋਏ ਕਿਹਾ ਕਿ ਦੇਸ਼ ਦੀ ਆਬਾਦੀ ਨੂੰ ਕੰਟਰੋਲ ਤੋਂ ਬਾਹਰ ਕਰਨ 'ਚ ਆਮਿਰ ਖਾਨ ਵਰਗੇ ਲੋਕਾਂ ਦਾ ਹੱਥ ਹੈ ਜੋ ਦੇਸ਼ ਲਈ ਮਾੜੀ ਗੱਲ ਹੈ ਸਮੇਤ ਪ੍ਰੈੱਸ ਰਿਵੀਊ 'ਚ ਪੜ੍ਹੋ ਹੋਰ ਵੀ ਖ਼ਬਰਾਂ

    ਹੋਰ ਪੜ੍ਹੋ
    next
  6. ਸਿਰੀਸ਼ਾ ਬਾਂਦਲਾ

    ਵਰਜਿਨ ਗਲੈਕਟਿਕ ਕੰਪਨੀ ਵੱਲੋਂ ਪਹਿਲੀ ਟੈਸਟ ਪੁਲਾੜ ਯਾਤਰਾ ਦਾ ਉਦਘਾਟਨ 11 ਜੁਲਾਈ ਨੂੰ ਕੀਤਾ ਜਾਵੇਗਾ

    ਹੋਰ ਪੜ੍ਹੋ
    next
  7. ਬੰਗਲਾਦੇਸ਼, ਰਾਣੀ

    ਦੋ ਸਾਲ ਦੀ ਇਸ ਗਾਂ ਦੀ ਉਚਾਈ 51 ਸੈਂਟੀਮੀਟਰ ਹੈ ਅਤੇ ਭਾਰ ਸਿਰਫ਼ 28 ਕਿੱਲੋਗ੍ਰਾਮ ਹੈ ਸਮੇਤ ਪੜ੍ਹੋ ਬੀਬੀਸੀ ਪੰਜਾਬੀ ਦੀ ਸਾਈਟ ਤੋਂ ਪੰਜ ਅਹਿਮ ਖ਼ਬਰਾਂ।

    ਹੋਰ ਪੜ੍ਹੋ
    next
  8. Video content

    Video caption: ਅਸਮਾਨ 'ਚ ਦਿਖਣ ਵਾਲੀ ਇਹ ਅਜੀਬੋ-ਗਰੀਬ ਚੀਜ਼ ਏਲੀਅਨ ਹੈ ਜਾਂ ਕੁਝ ਹੋਰ

    ਅਮਰੀਕਾ ਵਿੱਚ ਡੀਕਲਾਸੀਫਾਈ ਕੀਤੀ ਗਈ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ UFO ਅਤੇ ਏਲੀਅਨ ਵਰਗੇ ਮੁੱਦਿਆਂ 'ਤੇ ਨਵੇਂ ਸਿਰੇ ਤੋਂ ਚਰਚਾ ਸ਼ੁਰੂ ਹੋ ਗਈ ਹੈ।

  9. Video content

    Video caption: ਪਹਿਲੇ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੇ ਆਪਣੇ ਤਜਰਬੇ ਕੀਤੇ ਸਾਂਝੇ

    ਪੁਲਾੜ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ ਤੋਂ ਉੱਥੋਂ ਪਰਤਣ ਤੋਂ ਬਾਅਦ ਭਾਰਤ ਵਿੱਚ ਅਕਸਰ ਲੋਕ ਪੁੱਛਦੇ ਸਨ ਕਿ ਕੀ ਉਨ੍ਹਾਂ ਦੀ ਪੁਲਾੜ ਵਿੱਚ ਰੱਬ ਨਾਲ ਮੁਲਾਕਾਤ ਹੋਈ।

  10. ਪੌਲ ਰਿੰਕਨ,

    ਸਾਇੰਸ ਸੰਪਾਦਕ ਬੀਬੀਸੀ ਨਿਊਜ਼ ਵੈਬਸਾਈਟ

    ਰੋਵਰ

    ਨਾਸਾ ਦਾ ਰੋਵਰ ਹੁਣ ਮੰਗਲ ਗ੍ਰਹਿ ਉੱਪਰ ਘੱਟੋ-ਘੱਟ ਦੋ ਸਾਲ ਬਿਤਾਏਗਾ, ਜਾਣੋ ਇਸ ਬਾਰੇ ਤਿੰਨ ਵੱਡੇ ਸਵਾਲਾਂ ਦੇ ਜਵਾਬ

    ਹੋਰ ਪੜ੍ਹੋ
    next