ਅਰਵਿੰਦ ਕੇਜਰੀਵਾਲ

 1. ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਕੀ ਕਿਹਾ

  ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਿਖਿਆ, ''ਮੈਂ ਸਾਡਾ ਅਨਾਜ ਉਗਾਉਣ ਵਾਲਿਆਂ ਦੀ ਅਜਿੱਤ ਭਾਵਨਾ ਨੂੰ ਸਲਾਮ ਕਰਦਾ ਹਾਂ ਜੋ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿਰੋਧ ਕਰਦੇ ਹੋਏ ਪਿਛਲੇ ਸਾਲ ਤੋਂ ਬੈਠੇ ਹਨ।

  ਉਨ੍ਹਾਂ ਦਾ ਅਹਿੰਸਕ ਸੰਘਰਸ਼ ਨਾ ਸਿਰਫ਼ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸਗੋਂ ਲੋਕਤੰਤਰੀ ਕਦਰਾਂ-ਕੀਤਮਾਂ ਲਈ ਬਹਾਦਰੀ, ਧੀਰਜ ਅਤੇ ਦ੍ਰਿੜਤਾ ਦੀ ਅਨੋਖੀ ਗਾਥਾ ਹੈ।''

  View more on twitter

  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ,''ਅੱਜ ਕਿਸਾਨ ਅੰਦੋਲਨ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ। ਇਸ ਇਤਿਹਾਸਕ ਅੰਦੋਲਨ ਨੇ ਗਰਮੀ- ਸਰਦੀ, ਮੀਂਹ-ਤੂਫ਼ਾਨ ਦੇ ਨਾਲ ਕਈ ਸਾਜ਼ਿਸ਼ਾਂ ਦਾ ਸਾਹਮਣਾ ਕੀਤਾ ਹੈ।

  ਦੇਸ਼ ਦੇ ਕਿਸਾਨ ਨੇ ਸਾਨੂੰ ਸਾਰਿਆਂ ਨੂੰ ਸਿਖਾ ਦਿੱਤਾ ਹੈ ਕਿ ਧੀਰਜ ਦੇ ਨਾਲ ਹੱਕ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ। ਕਿਸਾਨ ਭਰਾਵਾਂ ਦੇ ਹੌਂਸਲੇ, ਹਿੰਮਤ, ਜਜ਼ਬੇ ਅਤੇ ਕੁਰਬਾਨੀ ਨੂੰ ਮੈਂ ਸਲਾਮ ਕਰਦਾ ਹਾਂ।''

  View more on twitter
 2. Video content

  Video caption: ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਟੀਚਰਾਂ ਲਈ ਸੱਤਾ 'ਚ ਆਉਣ ਮਗਰੋਂ 8 ਵਾਅਦੇ

  ਅੰਮ੍ਰਿਤਸਰ ਪਹੁੰਚੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟੀਚਰਾਂ ਲਈ ਚੋਣ ਵਾਅਦੇ ਕੀਤੇ ਹਨ

 3. ਆਮ ਆਦਮੀ ਪਾਰਟੀ

  ਅਰਵਿੰਦ ਕੇਜਰੀਵਾਲ ਪਿਛਲੇ 2 ਦਿਨਾਂ ਤੋਂ ਪੰਜਾਬ ਦੌਰੇ ਉੱਤੇ ਹਨ, ਕੱਲ੍ਹ ਉਨ੍ਹਾਂ ਲੁਧਿਆਣਾ ਵਿਚ ਕਾਰੋਬਾਰੀਆਂ ਅਤੇ ਆਟੋ ਚਾਲਕਾਂ ਨਾਲ ਸੰਵਾਦ ਰਚਾਇਆ ਸੀ

  ਹੋਰ ਪੜ੍ਹੋ
  next
 4. Video content

  Video caption: ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪੀਐੱਮ ਮੋਦੀ ਦੇ ਐਲਾਨ ’ਤੇ ਕੀ ਬੋਲੇ ਸਿਆਸੀ ਆਗੂ

  ਕਾਂਗਰਸ ਲੀਡਰ ਪੀਐੱਮ ਮੋਦੀ ਦੇ ਫੈਸਲੇ ਦਾ ਸਵਾਗਤ ਵੀ ਕਰ ਰਹੇ ਹਨ ਪਰ ਕਈ ਸਵਾਲ ਵੀ ਖੜੇ ਕਰ ਰਹੇ ਹਨ

 5. ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ

  ਭਾਜਪਾ ਦੇ ਪਾਰਟੀ ਪ੍ਰਧਾਨ ਜੇਪੀ ਨੱਢਾ ਨੇ ਸਿੱਖਾਂ ਅਤੇ ਕਿਸਾਨਾਂ ਲਈ ਕੀਤੇ ਭਾਜਪਾ ਸਰਕਾਰ ਦੇ ਕੰਮਾਂ ਨੂੰ ਗਿਣਵਾਇਆ ਅਤੇ ਹੋਰ ਖ਼ਬਰਾਂ

  ਹੋਰ ਪੜ੍ਹੋ
  next
 6. ਪੰਜਾਬ ਦੀਆਂ ਵਿਧਾਨਸਭਾ ਚੋਣਾਂ 2022

  ਅਸੀਂ ਤੁਹਾਡੇ 9 ਅਹਿਮ ਸਵਾਲਾਂ ਦੇ ਜਵਾਬ ਇਸ ਰਿਪੋਰਟ 'ਚ ਦੇਣ ਜਾ ਰਹੇ ਹਾਂ ਜੋ ਜਾਣਕਾਰੀ ਤੁਹਾਡੇ ਲਈ ਕਾਫ਼ੀ ਅਹਿਮ ਸਾਬਤ ਹੋ ਸਕਦੀ ਹੈ

  ਹੋਰ ਪੜ੍ਹੋ
  next
 7. ਥਰਮਲ ਪਲਾਂਟ

  ਪੰਜਾਬ ਦੇ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੇ ਕੱਟ ਹੋਰ ਲੰਮੇ ਹੋ ਸਕਦੇ ਹਨ।

  ਹੋਰ ਪੜ੍ਹੋ
  next
 8. ਅਰਵਿੰਦ ਕੇਜਰੀਵਾਲ, ਸੇਵਾ ਸਿੰਘ ਸੇਖਵਾਂ

  ਸੇਵਾ ਸਿੰਘ ਸੇਖਵਾਂ, ਬਾਦਲ ਸਰਕਾਰ ਸਮੇਂ (1997 ਤੋਂ 2002 ਅਤੇ 2009 ਤੋਂ 2012) ਕੈਬਨਿਟ ਮੰਤਰੀ ਦੇ ਅਹੁਦੇ ਉੱਤੇ ਰਹਿ ਚੁੱਕੇ ਹਨ

  ਹੋਰ ਪੜ੍ਹੋ
  next
 9. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  ਅਰਵਿੰਦ ਕੇਜਰੀਵਾਲ

  ਅਰਵਿੰਦ ਕੇਜਰੀਵਾਲ ਅਗਲੇ 5 ਸਾਲ ਲਈ 'ਆਪ' ਦੇ ਕਨਵੀਨਰ ਚੁਣੇ ਗਏ ਹਨ। ਇਸ ਸਾਲ ਜਨਵਰੀ 'ਚ ਪਾਰਟੀ ਦਾ ਸੰਵਿਧਾਨ ਬਦਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਕਨਵੀਨਰ ਬਣਨ ਦਾ ਰਸਤਾ ਸਾਫ਼ ਹੋਇਆ

  ਹੋਰ ਪੜ੍ਹੋ
  next
 10. (ਐਨਡੀਪੀ) ਦੀ ਅਗਵਾਈ ਜਗਮੀਤ ਸਿੰਘ ਕਰ ਰਹੇ ਹਨ।

  ਕੈਨੇਡਾ ਵਿੱਚ ਚੋਣਾਂ ਦੀਆਂ ਸਰਗਰਮੀਆਂ,ਸਿੰਘੂ- ਟਿਕਰੀ ਬਾਰਡਰ ਦੇ ਮਾਹੌਲ ਸਮੇਤ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next