ਨੌਜਵਾਨ ਪੀੜ੍ਹੀ

 1. ਇੰਸਟਾਗ੍ਰਾਮ

  ਫੇਸਬੁੱਕ ਦੇ ਦਸਤਾਵੇਜ਼ 'ਚੋਂ ਪੰਜ ਚੀਜ਼ਾਂ ਜੋ ਲੀਕ ਹੋਈਆਂ, ਉਨ੍ਹਾਂ ਦਾ ਤੁਹਾਡੇ ਨਾਲ ਕੀ ਸਬੰਧ ਹੈ

  ਹੋਰ ਪੜ੍ਹੋ
  next
 2. Video content

  Video caption: 'ਬੂਟੇ ਵੀ ਲਓ ਤੇ ਨਾਲ ਪੈਸੇ ਵੀ'... ਪੰਜਾਬ ਦੇ ਕਿਸ ਪਿੰਡ ’ਚ ਅਜਿਹਾ ਹੋ ਰਿਹਾ

  ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਗਰੁੱਪ ਬਣਾ ਕੇ ਲੋਕਾਂ ਨੂੰ ਬੂਟੇ ਵੰਡੇ ਜਾ ਰਹੇ ਹਨ ਤੇ ਬੂਟੇ ਲਿਜਾਉਣ ਵਾਲੇ ਲੋਕਾਂ ਨੂੰ ਨਾਲ ਪੈਸਿਆਂ ਦਾ ਚੈੱਕ ਵੀ ਦਿੱਤਾ ਜਾ ਰਿਹਾ ਹੈ।

 3. Video content

  Video caption: ‘ਕਰਜ਼ਾ ਚੁੱਕ ਕੇ ਪਰਿਵਾਰ ਨੇ ਪੜ੍ਹਾਇਆ, ਸੁਪਨਾ ਅਧਿਆਪਕ ਬਣਨਾ ਸੀ ਪਰ ਬੇਰੁਜ਼ਗਾਰ ਹਾਂ’

  ‘ਸਰਕਾਰ ਕਹਿੰਦੀ ਹੈ ਕਿ ਰੁਜ਼ਗਾਰ ਦਿੱਤਾ ਪਰ ਸਾਨੂੰ ਤਾਂ ਰੁਜ਼ਗਾਰ ਦਿਖਦਾ ਨਹੀਂ ਸਾਡੇ ਪਿੰਡ ਵਿੱਚ ਕਿਤੇ’ – ਬੇਰੁਜ਼ਗਾਰ ਪੜ੍ਹੀ ਲਿਖੀ ਗੁਰਪ੍ਰੀਤ ਕੌਰ ਦਾ ਦਰਦ

 4. Video content

  Video caption: ਵੇਖੋ ਇਸ ਨੌਜਵਾਨ ਵੱਲੋਂ ਬਣਾਇਆ ਸੂਰਜੀ ਉਰਜਾ ਅਤੇ ਬੈਟਰੀ ਨਾਲ ਚਲਣ ਵਾਲੀ ਟਰੈਕਟਰ

  ਗੁਜਰਾਤ ਦੇ ਬਨਾਸਕਾਂਠਾ ਦੇ ਇੱਕ ਨੌਜਵਾਨ ਕਿਸਾਨ ਨੇ ਬੈਟਰੀ ਅਤੇ ਸੂਰਜੀ ਉਰਜਾ ਨਾਲ ਚੱਲਣ ਵਾਲਾ ਟਰੈਕਟਰ ਬਣਾਇਆ ਹੈ

 5. Video content

  Video caption: ਬਰਨਾਲਾ ਦੇ ਨੌਜਵਾਨ ਨੇ ਨਸ਼ੇ ਛੱਡ ਕੇ ਫਿੱਟਨੈਸ ਰਾਹੀਂ ਇੰਝ ਬਦਲੀ ਜ਼ਿੰਦਗੀ

  ਬਰਨਾਲਾ ਦਾ ਸੁੱਖ ਜੌਹਲ ਕਿਸੇ ਸਮੇਂ ਨਸ਼ੇ ਦਾ ਆਦੀ ਸੀ ਪਰ ਉਸ ਨੇ ਖੁਦ ਹੀ ਇਸ ਨੂੰ ਛੱਡਣ ਦਾ ਮਨ ਬਣਾ ਲਿਆ।

 6. Video content

  Video caption: YouTuber ਪੁੰਜੀਤ ਸਿੰਘ ਨੂੰ ਮਿਲੋ: ਸ਼ੌਕੀਆ ਫੂਡ ਵਲੌਗਰ ਤੋਂ 'ਭੁੱਖਾ ਸਾਂਡ' ਬਣਨ ਤੱਕ ਦੀ ਕਹਾਣੀ

  ਨੌਕਰੀ ਕਰਦੇ ਕਰਦੇ ਛੁੱਟੀ ਵਾਲੇ ਦਿਨ ਸ਼ੌਕੀਆ ਵਲੌਗਿੰਗ ਤੋਂ ਕਿਵੇਂ ਬਣਿਆਂ ਪੁੰਜੀਤ ਸਿੰਘ ਯੂਟਿਊਬਰ

 7. Video content

  Video caption: ਪਿੰਡ ਦੇ ਨੌਜਵਾਨਾਂ ਨੇ ਕਿਵੇਂ ਆਪਣੀ ਫਸਲਾਂ ਨੂੰ ਬਚਾਉਣ ਲਈ ਬਣਾਈਆਂ ਮਿੰਨੀ ਫਾਇਰ ਬ੍ਰਿਗੇਡ ਗੱਡੀਆਂ

  ਸਮਾਜਿਕ ਚੇਤਨਾ ਲਹਿਰ ਹੇਠਾਂ ਇਨ੍ਹਾਂ ਨੌਜਵਾਨਾਂ ਵੱਲੋਂ ਮਿੰਨੀ ਫਾਇਰ ਬ੍ਰਿਗੇਡ ਗੱਡੀਆਂ ਤਿਆਰ ਕੀਤੀਆਂ ਗਈਆਂ ਹਨ

 8. Video content

  Video caption: ਕੋਈ ਪ੍ਰਤਿਭਾਸ਼ਾਲੀ ਹੈ ਜਾਂ ਨਹੀਂ, ਇਹ 14 ਲੱਛਣ ਦੱਸਣਗੇ

  ਰਾਈਟ ਮੁਤਾਬਕ ਪ੍ਰਤਿਭਾਸ਼ਾਲੀ ਉਹ ਹੈ ਜੋ ਲੰਬੇ ਸਮੇਂ ਲਈ ਬਹੁਤੇ ਲੋਕਾਂ ਨੂੰ ਪ੍ਰਭਾਵਿਤ ਕਰੇ

 9. Video content

  Video caption: ਦੇਸੀ ਤਰੀਕਿਆਂ ਨਾਲ ਕਸਰਤ ਕਰਨ ਵਾਲੇ ਨੌਜਵਾਨ ਨੂੰ ਮਿਲੋ

  ਸੋਸ਼ਲ ਮੀਡਿਆ ’ਤੇ ਵੀ ਅੰਮ੍ਰਿਤਬੀਰ ਇਕ ਫਿੱਟਨੈਸ ਪ੍ਰਭਾਵਕ ਵਜੋਂ ਪਹਿਚਾਣ ਕਾਇਮ ਕਰ ਰਹੇ ਹਨ

 10. Video content

  Video caption: ਅਮਰੀਕਾ ’ਚ ਵੱਸਦਾ ਇਹ ਪੰਜਾਬੀ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕਿਤਾਬਾਂ ਪੜਨੇ ਲਾ ਰਿਹਾ ਹੈ

  ‘ਬੁਲੰਦ ਪੰਜਾਬ ਫਾਊਂਡੇਸ਼ਨ’ਨਾਲ ਮਿਲ ਕੇ ਪੰਜਾਬ ਦੇ ਕਈ ਪਿੰਡਾਂ ’ਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ