ਈਰਾਨ ਪ੍ਰਤੀਬੰਧ

 1. ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ

  ਦੁਨੀਆਂ ਭਰ ਦੇ ਦੇਸਾਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ 20 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

  ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਮਹਾਂਮਾਰੀ ਐਲਾਨਿਆ ਹੈ।

  ਇਸ ਤੋਂ ਇਲਾਵਾ ਭਾਰਤ ਤੇ ਅਮਰੀਕਾ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਉੱਤੇ ਰੋਕ ਲਾ ਦਿੱਤੀ ਹੈ।

  ਪੂਰੀ ਖ਼ਬਰ ਪੜਨ ਲਈ ਕਲਿਕ ਕਰੋ

  ਕੋਰੋਨਾਵਾਇਰਸ
  Image caption: ਦੁਨੀਆਂ ਵਿਚ ਕੋਰੋਨਾ ਪੀੜ੍ਹਤਾਂ ਦਾ ਅੰਕੜਾ 20 ਲੱਖ ਪਾਰ ਕਰ ਗਿਆ ਹੈ।
 2. ਆਜ਼ਾਦੀ ਟਾਵਰ ਈਰਾਨ

  ਈਰਾਨ ਵਿੱਚ ਇਤਿਹਾਸਿਕ ਮਹਤੱਤਾ ਵਾਲੀਆਂ ਕਈ ਥਾਵਾਂ ਹਨ। ਇਨ੍ਹਾਂ ਵਿੱਚੋਂ 20 ਨਾਲੋਂ ਵੱਧ ਨੂੰ UNESCO ਵੱਲੋਂ ‘ਦੁਨੀਆਂ ਦੀ ਵਿਰਾਸਤ’ ਦਾ ਦਰਜਾ ਪ੍ਰਾਪਤ ਹੈ।

  ਹੋਰ ਪੜ੍ਹੋ
  next
 3. ਡੌਨਲਡ ਟਰੰਪ

  ਟਰੰਪ ਨੇ ਟਵੀਟ ਕੀਤਾ ਕਿ ਈਰਾਨ "ਅਮਰੀਕੀ ਜਾਇਦਾਦ ਨੂੰ ਨਿਸ਼ਾਨਾ ਬਣਾਉਣ ਬਾਰੇ ਬੜੀ ਹਿੰਮਤ ਨਾਲ ਬੋਲ ਰਿਹਾ ਹੈ।"

  ਹੋਰ ਪੜ੍ਹੋ
  next