ਰਵਨੀਤ ਸਿੰਘ ਬਿੱਟੂ

 1. Video content

  Video caption: ਖੇਤੀ ਬਿਲ ਦੇ ਵਿਰੋਧ ’ਚ ਕੈਂਡਲ ਮਾਰਚ ਕਰ ਰਹੇ ਕਾਂਗਰਸੀ ਸਾਂਸਦਾਂ ਨਾਲ ਕਿਉਂ ਹੋਈ ਧੱਕਾਮੁੱਕੀ

  ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਦਾਅਵਾ ਹੈ ਕਿ ਪੁਲਿਸ ਨਾਲ ਹੋਈ ਧੱਕਾਮੁੱਕੀ ਵਿੱਚ ਉਹ ਜ਼ਖ਼ਮੀ ਹੋਏ ਹਨ।

 2. ਰਵਨੀਤ ਸਿੰਘ ਬਿੱਟੂ

  ਖ਼ਬਰ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਦੋਸ਼ੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ

  ਹੋਰ ਪੜ੍ਹੋ
  next
 3. Video content

  Video caption: ਰਾਜੋਆਣਾ ਨੇ ਮੋਦੀ ਦੀ ਹਮਾਇਤ ਕਿਉਂ ਕੀਤੀ ਸੀ: ਕਤਲ ਤੋਂ ਸਿਆਸਤ ਤੱਕ ਜਾਣੋ ਪੂਰਾ ਸਫ਼ਰ

  ਬਲਵੰਤ ਸਿੰਘ ਰਾਜੋਆਣਾ ਅਤੇ ਪੰਜਾਬ ਪੁਲਿਸ ਦੇ ਐਸਪੀਓ ਦਿਲਾਵਰ ਸਿੰਘ ਨੇ 1995 'ਚ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਧਮਾਕੇ ’ਚ ਕਤਲ ਕਰ ਦਿੱਤਾ ਸੀ।