ਬੇਰੁਜ਼ਗਾਰੀ

 1. Video content

  Video caption: ਹਰਿਆਣਾ ਦੀ ਇਸ ਬੀਬੀ ਨੂੰ ਕਿਉਂ ਹੁੰਦੀਆਂ ਸਲਾਮਾਂ

  ਰੋਹਤਕ ਦੇ ਮੁਕੇਸ਼ ਦੇਵੀ ਪਿਛਲੇ 14 ਸਾਲ ਤੋਂ ਟਾਇਰਾਂ ਦੇ ਪੰਚਰ ਲਾਉਣ ਦਾ ਕੰਮ ਕਰ ਰਹੇ ਹਨ।

 2. ਪ੍ਰਭਾਕਰ ਮਣੀ ਤਿਵਾ

  ਕੋਲਕਾਤਾ ਤੋਂ ਬੀਬੀਸੀ ਲਈ

  ਮਮਤਾ ਤੇ ਮੋਦੀ

  ਪਹਿਲੇ ਗੇੜ ਦੇ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਮਮਤਾ ਬੈਨਰਜੀ ਨੇ 'ਖੇਲਾ ਹੋਬੇ' ਭਾਵ 'ਖੇਡ ਹੋਵੇ' ਦਾ ਨਾਅਰਾ ਦਿੱਤਾ ਸੀ।

  ਹੋਰ ਪੜ੍ਹੋ
  next
 3. ਯੁੱਧਵੀਰ ਸਿੰਘ

  ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ 4 ਮਹੀਨੇ ਹੋ ਗਏ ਹਨ। ਇਸ ਲਈ ਅੱਜ ਦੇ ਦਿਨ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

  ਹੋਰ ਪੜ੍ਹੋ
  next
 4. ਰਾਖਵਾਂਕਰਨ

  ਕੋਰਟ ਨੇ ਕਿਹਾ ਕਿ ਇੱਕ ਦਿਨ ਹਰ ਕਿਸਮ ਦਾ ਰਾਖਵਾਂਕਰਨ ਖ਼ਤਮ ਹੋ ਸਕਦਾ ਹੈ ਤੇ ਸ਼ਾਇਦ ਸਿਰਫ਼ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ ਹੀ ਰਹਿ ਜਾਵੇਗਾ, ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 5. ਕੋਰੋਨਾਵਾਇਰਸ

  ਭਾਰਤੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ ਦੇ ਕੁੱਲ 18 ਸੂਬਿਆਂ ਵਿੱਚ ਕੋਰੋਨਾਵਾਇਰਸ ਦਾ ਨਵਾਂ ਡਬਲ ਮਿਊਟੈਂਟ ਵੇਰੀਐਂਟ ਮਿਲਿਆ ਹੈ।

  ਹੋਰ ਪੜ੍ਹੋ
  next
 6. Video content

  Video caption: ਕੇਜਰੀਵਾਲ ਨੇ ਮੋਗਾ ਵਿੱਚ ਮੋਦੀ ਅਤੇ ਕੈਪਟਨ ’ਤੇ ਕੀ ਤੀਰ ਚਲਾਏ

  ਮੋਗਾ ਰੈਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਉੱਪਰ ਕੇਂਦਰ ਅਤੇ ਰੁਜ਼ਗਾਰ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ

 7. ਕਤਰ

  ਕਿਸਾਨ ਅੰਦੋਲਨ ਵਿੱਚ ਔਰਤਾਂ ਨੇ ਟਾਈਮਜ਼ ਮੈਗਜ਼ੀਨ ਨੂੰ ਕੀ ਦੱਸਿਆ? ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 8. ਕਮਲੇਸ਼

  ਬੀਬੀਸੀ ਪੱਤਰਕਾਰ

  ਨੌਕਰੀ, ਰਾਖਵਾਂਕਰਨ, ਹਰਿਆਣਾ

  ਹਰਿਆਣਾ ਵਿੱਚ ਨਿੱਜੀ ਨੌਕਰੀਆਂ ਵਿੱਚ ਸਥਾਨਕ ਲੋਕਾਂ ਨੂੰ 75 ਫੀਸਦ ਰਾਖਵੇਂਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

  ਹੋਰ ਪੜ੍ਹੋ
  next
 9. ਸਾਰਾ ਮੇਕਡਰਮੌਟ

  ਬੀਬੀਸੀ ਵਰਲਡ ਸਰਵਿਸ

  ਜੇਸੀ

  ਜੈਸੀ ਦੀ ਜ਼ਿੰਦਗੀ ਵਿੱਚ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਉਸ ਨੇ ਕੱਪੜਿਆਂ ਨੂੰ ਛੱਡ ਕੇ ਆਪਣਾ ਸਭ ਕੁਝ ਵੇਚ ਦਿੱਤਾ,ਪਰ ਫ਼ਿਰ ਵੀ ਉਹ ਭੁੱਖਾ ਸੀ।

  ਹੋਰ ਪੜ੍ਹੋ
  next
 10. ਨਿਧੀ ਰਾਏ

  ਬੀਬੀਸੀ ਪੱਤਰਕਾਰ

  ਰੁਜ਼ਗਾਰ

  ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਕਰਕੇ ਕਿੰਨੇ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ, ਇਸ ਬਾਰੇ ਅਧਿਕਾਰਿਤ ਤੌਰ 'ਤੇ ਸਰਕਾਰ ਨੇ ਕੋਈ ਅੰਕੜਾ ਨਹੀਂ ਦਿੱਤਾ ਹੈ।

  ਹੋਰ ਪੜ੍ਹੋ
  next