ਐਪਸ

 1. ਵਟਸਐਪ

  ਵਟਸਐਪ, ਫੇਸਬੁਕ ਅਤੇ ਇੰਸਟਾਗ੍ਰਾਮ ਐਪਸ ਮੁੜ ਬਹਾਲ ਹੋ ਗਏ ਹਨ, ਦੇਖੋ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਕੀ ਪ੍ਰਤੀਕਰਮ ਦਿੱਤੇ

  ਹੋਰ ਪੜ੍ਹੋ
  next
 2. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਸਾਈਬਰ ਹਮਲਾ

  ਇਹ ਸਾਫਟਵੇਅਰ ਕਿਸੇ ਦੇ ਸਮਾਰਟਫੋਨ ਵਿੱਚ ਬਿਨਾਂ ਯੂਜ਼ਰ ਦੀ ਜਾਣਕਾਰੀ ਦੇ ਡਿਜੀਟਲ ਸੇਂਧਮਾਰੀ ਕਰ ਸਕਦਾ ਹੈ ਅਤੇ ਉਸ ਦੀਆਂ ਸਾਰੀਆਂ ਜਾਣਕਾਰੀਆਂ ਦੂਰੋਂ ਚੋਰੀ ਕਰ ਸਕਦਾ ਹੈ

  ਹੋਰ ਪੜ੍ਹੋ
  next
 3. Video content

  Video caption: ਪੇਗਾਸਸ: ਕੀ ਹੈ ਇਹ ਸਾਫ਼ਟਵੇਅਰ ਅਤੇ ਇਸ ਨਾਲ ਕਿਵੇਂ ਹੋ ਰਹੀ ਹੈ ਜਸੂਸੀ

  ਵਟਸਐਪ ਅਤੇ ਫੇਸਬੁੱਕ ਸਮੇਤ ਕਈ ਕੰਪਨੀਆਂ ਨੇ ਇਸ ਉੱਪਰ ਮੁਕੱਦਮੇ ਕੀਤੇ ਹੋਏ ਹਨ

 4. Video content

  Video caption: ਕਿਵੇਂ ਪਤਾ ਲੱਗੇਗਾ ਕੀ ਤੁਹਾਡਾ ਫੋਨ ਹੈਕ ਹੋ ਗਿਆ ਹੈ ਤੇ ਕਿਵੇਂ ਬਚ ਸਕਦੇ ਹੋ

  ਜੇ ਤੁਸੀਂ ਉਸੇ ਤਰ੍ਹਾਂ ਫੋਨ ਦੀ ਵਰਤੋਂ ਕਰਦੇ ਹੋ ਅਤੇ ਤੁਹਾਡੇ ਡਾਟਾ ਦੀ ਖ਼ਪਤ ਬਹੁਤ ਜ਼ਿਆਦਾ ਵੱਧ ਗਈ ਹੈ, ਤਾਂ ਘੋਖ ਕਰਨ ਦਾ ਸਮਾਂ ਆ ਗਿਆ ਹੈ

 5. ਮੋਬਾਇਲ, ਹੈਕਿੰਗ, ਹੈਕਰ

  ਤੁਹਾਡੇ ਫੋਨ ਉੱਤੇ ਕੁਝ ਹਲਚਲ ਇਸ ਗੱਲ ਦਾ ਸੰਕੇਤ ਹੋ ਸਕਦੀ ਹੈ ਕਿ ਤੁਹਾਡਾ ਫੋਨ ਹੈਕ ਹੋ ਚੁੱਕਿਆ ਹੈ।

  ਹੋਰ ਪੜ੍ਹੋ
  next
 6. ਜੋੜਾ

  ਆਨਲਾਈਨ ਡੇਟਿੰਗ ਇੱਕ ਪ੍ਰਚਲਿੱਤ ਰੁਝਾਨ ਤਾਂ ਬਣ ਗਿਆ ਹੈ ਪਰ ਇਸ ਦੇ ਖ਼ਤਰਿਆਂ ਤੋ ਸਾਵਧਾਨ ਰਹਿਣਾ ਅਤੇ ਤਸੱਲੀ ਕਰ ਲੈਣਾ ਜ਼ਰੂਰੀ ਹੈ।

  ਹੋਰ ਪੜ੍ਹੋ
  next
 7. Video content

  Video caption: ਵੀਅਤਨਾਮ ਵਿੱਚ ਝੋਨੇ ਦੀ ਫਸਲ ਖ਼ਰਾਬ ਹੋਣ ਤੋਂ ਇੱਕ ਮੋਬਾਈਲ ਐਪ ਕਿਵੇਂ ਬਚਾ ਰਹੀ ਹੈ

  ਵੀਅਤਨਾਮ ਚੌਲ ਉਤਪਾਦਨ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ 'ਤੇ ਹੈ। ਖਾਰਾ ਪਾਣੀ ਖੇਤਾਂ ਵਿੱਚ ਵੜਨ ਕਾਰਨ ਫਸਲ ਬਰਬਾਦ ਹੁੰਦੀ ਹੈ।

 8. kim jong un

  ਉੱਤਰੀ ਕੋਰੀਆ ਨੇ ਇੱਕ ਦਿਨ ਪਹਿਲਾਂ ਹੀ ਜਾਪਾਨ ਨੂੰ ਡੋਬਣ ਤੇ ਅਮਰੀਕਾ ਨੂੰ ਰਾਖ ਕਰਨ ਦੀ ਧਮਕੀ ਦਿੱਤੀ ਸੀ।

  ਹੋਰ ਪੜ੍ਹੋ
  next
 9. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਕੋਰੋਨਾਵਾਇਰਸ

  ਸੋਸ਼ਲ ਮੀਡੀਆ 'ਤੇ ਪਿਛਲੇ ਕੁੱਝ ਦਿਨਾਂ ਤੋਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ 5G ਤਕਨੀਕ ਕਾਰਨ ਕੋਰੋਨਾਵਾਇਰਸ ਫੈਲ ਰਿਹਾ ਹੈ।

  ਹੋਰ ਪੜ੍ਹੋ
  next
 10. Video content

  Video caption: ਕੋਰੋਨਾ ਦੌਰਾਨ ਆਨਲਾਈਨ ਪੜ੍ਹਾਈ ਕਰਵਾਉਣਾ ਮਾਪਿਆਂ ਲਈ ਕਿਵੇਂ ਬਣੀ ਚੁਣੌਤੀ

  ਪੰਜਾਬ ਵਿੱਚ ਕੋਰੋਨਾ ਦੌਰਾਨ ਸਕੂਲ ਬੰਦ ਹੋਣ ਕਾਰਨ ਆਨਲਾਈਨ ਪੜ੍ਹਾਈ ਕਰਵਾਉਣਾ ਕੋਈ ਸੌਖਾ ਕੰਮ ਨਹੀਂ ਹੈ।