ਸਲਮਾਨ ਖਾਨ

 1. ਕੋਰੋਨਾ ਸੰਕਟ 'ਚ ਜ਼ਿੰਦਗੀ : ਸਲਮਾਨ ਖਾਨ ਦੇ ਫਾਰਮ ਹਾਊਸ 'ਤੇ ਮੱਛੀਆਂ ਫੜ ਰਹੀ ਯੂਲਿਆ

  ਅਦਾਕਾਰਾ ਤੇ ਗਾਇਕਾ ਯੂਲਿਆ ਵੰਤੂਰ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿਚ ਯੂਲਿਆ ਸਲਮਾਨ ਖ਼ਾਨ ਦੇ ਫਾਰਮ ਹਾਊਸ ਉੱਤੇ ਮੱਛੀਆਂ ਫੜਦੀ ਨਜ਼ਰ ਆ ਰਹੀ ਹੈ।

  ਉਨ੍ਹਾਂ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਪਾਇਆ ਹੈ, ਜਿਸ ਵਿਚ ਸਥਾਨਕ ਪੇਂਡੂ ਲੋਕਾਂ ਨੂੰ ਮੱਛੀਆਂ ਫੜਦੇ ਦਿਖਾਇਆ ਗਿਆ ਹੈ।

  View more on instagram
 2. Video content

  Video caption: ਲੌਕਡਾਊਨ ’ਚ ਫਸੇ ਸਲਮਾਨ ਖਾਨ ਨੇ ਕਿਉਂ ਕਿਹਾ, ਮਿਲਟਰੀ ਨਾਲ ਬੁਲਾਉਣੀ ਪੈ ਜਾਵੇ?

  ਅਦਾਕਾਰ ਸਲਮਾਨ ਖਾਨ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਸਲਮਾਨ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰ ਰਹੇ ਹਨ।

 3. ਮਧੂ ਪਾਲ

  ਮੁਬੰਈ ਤੋਂ, ਬੀਬੀਸੀ ਲਈ

  ਕੋਰੋਨਾਵਾਇਰਸ

  ਕਈ ਫ਼ਿਲਮਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਅਤੇ ਕਈ ਫ਼ਿਲਮਾਂ ਦੀ ਰਿਲੀਜ਼ ਦੀ ਤਰੀਕ ਤੱਕ ਹਟਾ ਦਿੱਤੀ ਗਈ ਹੈ।

  ਹੋਰ ਪੜ੍ਹੋ
  next
 4. ਸਲਮਾਨ ਖ਼ਾਨ

  ਸਲਮਾਨ ਖਾਨ ਜਿਹੜਾ ਬ੍ਰੇਸਲੇਟ ਪਾਉਂਦੇ ਹਨ ਉਸ ਦੀ ਖਾਸੀਅਤ ਅਤੇ ਉਨ੍ਹਾਂ ਦੀ ਕੋਈ ਈ-ਮੇਲ ਆਈਡੀ ਨਹੀਂ ਹੈ।

  ਹੋਰ ਪੜ੍ਹੋ
  next