ਇਮੈਨੂਅਲ ਮੈਕਰੋਨ

 1. ਪਰਵਾਸ

  ਫਰਾਂਸ ਤੋਂ ਯੂਕੇ ਦੀ ਸਰਹੱਦ ਵਿਚ ਇੰਗਲਿਸ਼ ਚੈਨਲ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ, 27 ਜਣਿਆਂ ਦੀ ਡੁੱਬਣ ਨਾਲ ਮੌਤ

  ਹੋਰ ਪੜ੍ਹੋ
  next
 2. ਮੈਕਰੋਂ ਦਾ ਇਲਜ਼ਾਮ, ‘ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਝੂਠ ਬੋਲਿਆ’

  ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਲਜ਼ਾਮ ਲਾਇਆ ਹੈ ਕਿ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਪਣਡੁੱਬੀ ਸੌਦੇ ਬਾਰੇ ਉਨ੍ਹਾਂ ਨਾਲ ਝੂਠ ਬੋਲਿਆ।

  ਜਦੋਂ ਮੈਕਰੋਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਸਕਾਟ ਮੌਰੀਸਨ ਝੂਠ ਬੋਲ ਰਹੇ ਹਨ, ਤਾਂ ਉਨ੍ਹਾਂ ਨੇ ਕਿਹਾ, "ਮੈਂਨੂੰ ਸਿਰਫ਼ ਇਹ ਲੱਗਦਾ ਨਹੀਂ ਹੈ, ਮੈਂ ਇਹ ਜਾਣਦਾ ਹਾਂ।"

  ਇੱਕ ਅਰਬ ਡਾਲਰ ਦੀ ਪਣਡੁੱਬੀ ਬਣਾਉਣ ਲਈ ਹਾਲ ਹੀ ਵਿੱਚ ਹੋਏ ਸੌਦੇ ਕਾਰਨ ਆਸਟਰੇਲੀਆ ਅਤੇ ਫਰਾਂਸ ਦੇ ਸਬੰਧਾਂ ਵਿੱਚ ਤਣਾਅ ਆ ਗਿਆ ਹੈ।

  ਆਸਟ੍ਰੇਲੀਆ ਨੇ ਫਰਾਂਸ ਨਾਲ 12 ਪਣਡੁੱਬੀਆਂ ਬਣਾਉਣ ਦਾ ਸਮਝੌਤਾ ਖ਼ਤਮ ਕਰ ਦਿੱਤਾ ਅਤੇ ਅਮਰੀਕਾ ਅਤੇ ਬ੍ਰਿਟੇਨ ਨਾਲ ਨਵੇਂ ਰੱਖਿਆ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।

  ਇਸ ਸਮਝੌਤੇ ਨੂੰ ‘ਓਕਸ’ ਕਿਹਾ ਜਾ ਰਿਹਾ ਹੈ। ਇਸ ਵਿਚ ਆਸਟਰੇਲੀਆ ਨੂੰ ਪ੍ਰਮਾਣੂ ਊਰਜਾ ਨਾਲ ਪਣਡੁੱਬੀਆਂ ਬਣਾਉਣ ਦੀ ਤਕਨੀਕ ਦਿੱਤੀ ਜਾਵੇਗੀ।

  ਇਮੈਨੁਅਲ ਮੈਕਰੋਂ ਅਤੇ ਸਕਾਟ ਮੌਰੀਸਨ ਜੀ-20 ਸੰਮੇਲਨ ਵਿੱਚ ਇਸ ਮਾਮਲੇ ਤੋਂ ਬਾਅਦ ਪਹਿਲੀ ਵਾਰ ਮਿਲੇ ਸਨ।

  ਜੀ-20 ਸੰਮੇਲਨ ਦੌਰਾਨ ਰਾਸ਼ਟਰਪਤੀ ਮੈਕਰੋਂ ਨੂੰ ਆਸਟਰੇਲੀਆਈ ਪੱਤਰਕਾਰ ਨੇ ਪੁੱਛਿਆ ਕਿ ਕੀ ਉਹ ਪ੍ਰਧਾਨ ਮੰਤਰੀ ਮੌਰੀਸਨ 'ਤੇ ਦੁਬਾਰਾ ਭਰੋਸਾ ਕਰ ਸਕਣਗੇ।

  ਇਸ 'ਤੇ ਉਨ੍ਹਾਂ ਨੇ ਕਿਹਾ, "ਅਸੀਂ ਦੇਖਾਂਗੇ ਕਿ ਉਹ ਕੀ ਲੈ ਕੇ ਆਉਂਦੇ ਹਨ।"

  ਪਣਡੁੱਬੀ ਸੌਦੇ
 3. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  Macron

  ਬੁੱਧਵਾਰ ਨੂੰ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਫ਼ਰੈਂਚ ਕਾਊਂਸਲ ਆਫ਼ ਦਾ ਮੁਸਲਿਮ ਫ਼ੇਥ (ਸੀਐਫ਼ਸੀਐਮ) ਦੇ ਅੱਠ ਆਗੂਆਂ ਨੂੰ ਮਿਲੇ ਹਨ।

  ਹੋਰ ਪੜ੍ਹੋ
  next
 4. ਜਿੰਦ ਕੌਰ

  'ਰਾਣੀ ਜਿੰਦਾ' ਦੇ ਗਹਿਣਿਆਂ ਦੀ 60 ਲੱਖ ਰੁਪਏ ਤੋਂ ਵੱਧ ਵਿੱਚ ਨਿਲਾਮੀ ਹੋਈ, ਰਾਜਧਾਨੀ 'ਚ ਵਧਦੇ ਕੋਰੋਨਾ ਕੇਸਾਂ ਤੋਂ ਕੇਂਦਰ ਫਿਕਰਮੰਦ - ਪੜ੍ਹੋ ਪ੍ਰੈੱਸ ਰਿਵੀਊ

  ਹੋਰ ਪੜ੍ਹੋ
  next
 5. ਲੂਸੀ ਵਿਲੀਅਮਸਨ

  ਬੀਬੀਸੀ ਪੱਤਰਕਾਰ, ਪੈਰਿਸ

  france

  ਕੱਟੜਪੰਥੀ ਇਸਲਾਮਵਾਦ ਉੱਤੇ ਫਰਾਂਸ ਦੀ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਕਾਫ਼ੀ ਤੇਜ਼ ਅਤੇ ਸਖ਼ਤ ਹੈ

  ਹੋਰ ਪੜ੍ਹੋ
  next
 6. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  france

  ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸ ਨੂੰ "ਇਸਲਾਮਿਕ ਅੱਤਵਾਦੀ" ਹਮਲਾ ਕਿਹਾ ਹੈ

  ਹੋਰ ਪੜ੍ਹੋ
  next