ਮਹਾਰਾਸ਼ਟਰ

 1. Video content

  Video caption: ਪਾਣੀ-ਪਾਣੀ ਹੋਏ ਮਹਾਰਾਸ਼ਟਰ ‘ਚ ਲੋਕਾਂ ਨੂੰ ਇੰਝ ਬਚਾਇਆ ਜਾ ਰਿਹੈ

  ਹੜ੍ਹਾ ਕਰਕੇ ਬੇਘਰ ਹੋਏ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਪ੍ਰਸ਼ਾਸਨ ਤੋਂ ਨਹੀਂ ਮਿਲਿਆ ਸਾਥ, ਬੀਬੀਸੀ ਦੀ ਟੀਮ ਨੇ ਸੰਭਾਲਿਆ ਮੋਰਚਾ

 2. Video content

  Video caption: ਮਹਾਰਾਸ਼ਟਰ ਵਿੱਚ ਹੜ੍ਹਾਂ ਕਾਰਨ ਤਬਾਹੀ, 36 ਮੌਤਾਂ

  ਮਹਾਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ ਲਗਾਤਾਰ ਤਬਾਹੀ ਹੋ ਰਹੀ ਹੈ। ਰਾਇਗੜ੍ਹ ਜ਼ਿਲ੍ਹੇ ਵਿੱਚ ਲੈਂਡਸਲਾਈਡ ਹੋਣ ਨਾਲ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ।

 3. Video content

  Video caption: ਮਹਾਰਾਸ਼ਟਰ ’ਚ ਇੱਕ ਜੋੜੇ ਨੇ ਟ੍ਰੈਫਿਕ ਪੁਲਿਸ ਨੂੰ ਪਹਿਲਾਂ ਧਮਕੀ ਦਿੱਤੀ ਤੇ ਫਿਰ ਰੌਣ ਲੱਗੇ

  ਥਾਣੇ ਪਹੁੰਚਣ ਤੋਂ ਬਾਅਦ ਦੋਵਾਂ ਨੇ ਆਪਣੀਆਂ ਹਰਕਤਾਂ ਲਈ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਰੋਣਾ ਸ਼ੁਰੂ ਕਰ ਦਿੱਤਾ

 4. Video content

  Video caption: ਜਾਈਬਾਈ ਚੌਧਰੀ: ਕੁਲੀ ਤੋਂ ਅਧਿਆਪਕਾ ਤੇ ਫਿਰ ਦਲਿਤ ਕਾਰਕੁਨ ਬਣਨ ਦੀ ਕਹਾਣੀ

  ਮਹਾਰਾਸ਼ਟਰ ਦੇ ਨਾਗਪੁਰ ਵਿੱਚ ਜੰਮੀ ਜਾਈਬਾਈ ਦਾ 9 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ ਤੇ ਪਰਿਵਾਰ ਨੂੰ ਪਾਲਣ ਲਈ ਉਨ੍ਹਾਂ ਨੂੰ ਕੁਲੀ ਦਾ ਕੰਮ ਕਰਨਾ ਪਿਆ।

 5. Video content

  Video caption: ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਜਿਨ੍ਹਾਂ ਦਾ ਅੰਕੜਾ ਨਹੀਂ- ਬੀਬੀਸੀ ਦੀ ਪੜਤਾਲ

  ਭਾਰਤ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 4 ਲੱਖ ਤੋਂ ਪਾਰ ਹੋ ਗਿਆ ਹੈ।

 6. ਸਾਇਰਾ ਬਾਨੋ ਦਾ ਨਾਲ ਦਿਲੀਪ ਕੁਮਾਰ

  ਦਿਲੀਪ ਕੁਮਾਰ ਦੀ ਯਾਦ ਵਿੱਚ ਪੇਸ਼ ਹਨ ਉਨ੍ਹਾਂ ਦੀਆਂ ਕੁਝ ਦੁਰਲੱਭ ਤਸਵੀਰਾਂ।

  ਹੋਰ ਪੜ੍ਹੋ
  next
 7. Video content

  Video caption: ਦਿਲੀਪ ਕੁਮਾਰ ਦੇ ਦੇਹਾਂਤ 'ਤੇ ਮੋਦੀ, ਕੈਪਟਨ ਤੇ ਅਮਿਤਾਭ ਸਣੇ ਕੌਣ ਕੀ ਕਹਿ ਰਿਹਾ ਹੈ

  ਅਦਾਕਾਰ ਦਿਲੀਪ ਕੁਮਾਰ ਦੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਅੱਜ ਮੌਤ ਹੋ ਗਈ। ਉਹ 98 ਸਾਲਾਂ ਦੇ ਸਨ

 8. ਸਟੇਨ ਸਵਾਮੀ

  ਭੀਮਾ ਕੋਰੇਗਾਂਓ ਹਿੰਸਾ ਮਾਮਲੇ ਵਿੱਚ ਸਟੇਨ ਸਵਾਮੀ ਨੂੰ ਐਨਆਈਏ ਨੇ ਰਾਂਚੀ ਤੋਂ ਪਿਛਲੇ ਸਾਲ ਹਿਰਾਸਤ ਵਿੱਚ ਲਿਆ ਸੀ।

  ਹੋਰ ਪੜ੍ਹੋ
  next
 9. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਕੋਰੋਨਾਵਇਰਸ

  ਰਾਜਧਾਨੀ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਇਸ ਤਰ੍ਹਾਂ ਦੇ 500 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ

  ਹੋਰ ਪੜ੍ਹੋ
  next
 10. ਕੈਨੇਡਾ ਡਰੱਗਜ਼

  ਪੁਲਿਸ ਮੁਤਾਬਕ ਇਹ ਹਾਲੇ ਸਾਫ਼ ਨਹੀਂ ਹੋ ਸਕਿਆ ਕਿ ਵਿਸਫੋਟਕ ਉੱਥੇ ਕਾਰ ਵਿੱਚ ਲਿਆਂਦੇ ਗਏ ਸਨ ਜਾਂ ਕਿ ਮੋਟਰਸਾਈਕਲ ਉੱਪਰ

  ਹੋਰ ਪੜ੍ਹੋ
  next